Follow us

24/07/2024 4:54 am

Search
Close this search box.
Home » News In Punjabi » ਚੰਡੀਗੜ੍ਹ » ਕਿਸਾਨਾਂ ਦੇ ਕਾਫਿਲੇ ਫਤੇਹਗੜ੍ਹ ਸਾਹਿਬ ਤੋਂ ਦਿਲੀ ਵਲ ਰਵਾਨਾ ਹੋਏ

ਕਿਸਾਨਾਂ ਦੇ ਕਾਫਿਲੇ ਫਤੇਹਗੜ੍ਹ ਸਾਹਿਬ ਤੋਂ ਦਿਲੀ ਵਲ ਰਵਾਨਾ ਹੋਏ

ਕਿਸਾਨਾਂ ਦੇ ਕਾਫਿਲੇ ਅਪਣੇ ਕਹੇ ਮੁਤਾਬਕ 10 ਵਜੇ ਸ਼ੁਰੂ 
ਕਿਸਾਨ ਯੂਨੀਅਨਾਂ ਵਾਲੋ ਕੱਲ ਰਾਤ ਫਤੇਹਗੜ੍ਹ ਡੇਰੇ ਲਾਉਣ ਤੋਂ ਬਾਅਦ ਚੰਡੀਗੜ੍ਹ ਚ ਚੱਲਦੀ  ਮੀਟਿੰਗ ਦੇ  ਬੇ-ਸਿੱਟਾ ਰਹਿਣ ਮਗਰੋਂ ਸਵੇਰੇ ਤੇਹਿਸ਼ੁਦਾ ਸਮੇਂ ਤੇ ਦਿੱਲੀ ਵੱਲ ਨੂੰ ਰਾਸ਼ਨ, ਬਿਸਤਰਿਆਂ, ਪਾਣੀ ਦੇ ਟੈਂਕਰਾਂ ਨਾਲ ਭਰੇ ਟਰੈਕਟਰ-ਟਰਾਲੀਆਂ ਤੋਂ ਇਲਾਵਾ; ਮੋਟਰਸਾਈਕਲਾਂ, ਖੁੱਲ੍ਹੀਆਂ ਜੀਪਾਂ ਅਤੇ ਹੋਰ ਨਿੱਜੀ ਵਾਹਨਾਂ 'ਤੇ ਸਵਾਰ ਵੱਡੀ ਗਿਣਤੀ ਲੋਕ ਵੀ ਸ਼ੰਭੂ ਸਰਹੱਦ ਵੱਲ ਕਾਫਲਿਆਂ ਦਾ ਹਿੱਸਾ ਬਣਦੇ ਜਾ ਰਹੇ ਹਨ.

ਕਿਸਾਨਾਂ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਹਰਿਆਣਾ ਪੁਲਿਸ ਵੱਲੋਂ ਕੀਤੀ ਗਈ ਕਿਸੇ ਵੀ ਤਰ੍ਹਾਂ ਦੀ ਨਾਕਾਬੰਦੀ ਨੂੰ ਉਖਾੜ ਸੁੱਟਣ ਲਈ ਸਾਰਾ ਸਮਾਨ ਮੌਜੂਦ ਹੈ।

ਸਰਵਣ ਸਿੰਘ ਪੰਧੇਰ ਅਨੁਸਾਰ ਕਿਸਾਨਾਂ ਦਾ ਇੱਕ ਹੋਰ ਜੱਥਾ ਪਹਿਲਾਂ ਹੀ ਸਰਹੱਦ ਦੇ ਨੇੜੇ ਉਡੀਕ ਕਰ ਰਿਹਾ ਹੈ, ਅਸੀਂ ਜਲਦੀ ਹੀ ਉਹਨਾਂ ਵਿੱਚ ਸ਼ਾਮਲ ਹੋਵਾਂਗੇ।

ਫਤਿਹਗੜ੍ਹ ਸਾਹਿਬ ਤੋਂ ਲੈ ਕੇ ਸ਼ੰਭੂ ਬਾਰਡਰ ਤੱਕ ਕਿਸਾਨਾਂ ਲਈ ਸਾਰੇ ਰਸਤੇ ਚ ਲੋਕਾਂ ਵੱਲੋਂ ਲੰਗਰ ਵੀ ਲਗਾਏ ਗਏ ਹਨ.
dawn punjab
Author: dawn punjab

Leave a Comment

RELATED LATEST NEWS