Follow us

27/07/2026 2:50 pm

Search
Close this search box.
Home » News In Punjabi » ਚੰਡੀਗੜ੍ਹ » ਹਰਿਆਣਾ ਗਠਜੋੜ ਖਤਮ, ਐੱਮ.ਐੱਲ.ਖੱਟਰ ਅੱਜ ਤੀਸਰੀ ਵਾਰ ਫਿਰ 5 ਵਜੇ ਚੁੱਕਣਗੇ ਸਹੁੰ : ਸੂਤਰ

ਹਰਿਆਣਾ ਗਠਜੋੜ ਖਤਮ, ਐੱਮ.ਐੱਲ.ਖੱਟਰ ਅੱਜ ਤੀਸਰੀ ਵਾਰ ਫਿਰ 5 ਵਜੇ ਚੁੱਕਣਗੇ ਸਹੁੰ : ਸੂਤਰ

ਹਰਿਆਣਾ ਗਠਜੋੜ ਖਤਮ, ਐੱਮ.ਐੱਲ.ਖੱਟਰ ਅੱਜ ਫਿਰ ਚੁੱਕਣਗੇ ਸਹੁੰ ?

ਸੂਤਰਾਂ ਨੇ ਕਿਹਾ ਕਿ ਭਾਜਪਾ - 40 ਸੀਟਾਂ ਵਾਲੀ 90 ਮੈਂਬਰੀ ਵਿਧਾਨ ਸਭਾ 'ਚ ਸਭ ਤੋਂ ਵੱਡੀ ਪਾਰਟੀ - ਆਜ਼ਾਦ ਵਿਧਾਇਕਾਂ ਦੇ ਸਮਰਥਨ ਨਾਲ ਸਰਕਾਰ ਬਣਾਉਣ ਦਾ ਭਰੋਸਾ ਹੈ।

ਐੱਮ.ਐੱਲ. ਖੱਟਰ ਅੱਜ ਤੀਸਰੀ ਵਾਰ ਫਿਰ 5 ਵਜੇ ਚੁੱਕਣਗੇ ਸਹੁੰ ?

ਭਾਜਪਾ ਦੀ ਹਰਿਆਣਾ ਨਿਵਾਸ ਤੇ  ਚੱਲ ਰਹੀ ਮੀਟਿੰਗ ਕੁਝ ਸੂਤਰਾਂ ਅਨੁਸਾਰ ਨਵੇ ਚਿਹਰੇ ਨੂੰ ਵੀ ਮੌਕਾ ਮਿਲ ਸਕਦਾ ਹੈ , ਅਨਿਲ ਵਿਜ ਹਰਿਆਣਾ ਨਿਵਾਸ ਤੋਂ  ਬਾਹਰ ਗਏ , ਜਿਸ ਤੇ ਵੀ ਆਪਣੇ ਆਪਣੇ ਮਾਇਨੇ ਕੱਢੇ ਜਾ ਰਹੇ ਹਨ.
ਨੈਬ ਸੈਣੀ ਦੇ ਨਾਮ ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ.
dawn punjab
Author: dawn punjab

Leave a Comment

RELATED LATEST NEWS

Top Headlines

ਪ੍ਰਧਾਨ ਮੰਤਰੀ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ

Live Cricket

Rashifal