Follow us

05/11/2024 9:42 am

Search
Close this search box.
Home » News In Punjabi » ਚੰਡੀਗੜ੍ਹ » ਸਾਵਧਾਨ!! ਪੀਣ ਵਾਲੇ ਪਾਣੀ ਦੀ ਸਪਲਾਈ 9 ਤੋ ਸ਼ਾਮ 5 ਵਜੇ ਤੱਕ ਰਹੇਗੀ ਬੰਦ: ਕਰਲੋ ਇੰਤਜ਼ਾਮ

ਸਾਵਧਾਨ!! ਪੀਣ ਵਾਲੇ ਪਾਣੀ ਦੀ ਸਪਲਾਈ 9 ਤੋ ਸ਼ਾਮ 5 ਵਜੇ ਤੱਕ ਰਹੇਗੀ ਬੰਦ: ਕਰਲੋ ਇੰਤਜ਼ਾਮ

Mohali: water supply disrupted due to repair work water

ਵਾਟਰ ਸਪਲਾਈ ਸਕੀਮ ਫੇਜ਼ 1 ਤੋਂ 4 ਕਜੌਲੀ ਵਾਟਰ ਵਰਕਸ ਦੇ ਅੰਦਰ ਪੰਜਾਬ ਰਾਜ ਬਿਜਲੀ ਬੋਰਡ ਵੱਲੋਂ ਗ੍ਰੀਡ ਦੀ ਜਰੂਰੀ ਰਿਪੇਅਰ ਕਰਨ ਵਾਟਰ ਸਪਲਾਈ ਵਲੋ ਕਜੌਲੀ ਸਕੀਮ ਫੇਜ਼-1 ਅਤੇ 4, ਕਜੌਲੀ ਦੀ ਪਾਣੀ ਦੀ ਸਪਲਾਈ ਦੀ ਮਿਤੀ 22/04/2024 ਨੂੰ ਸਵੇਰੇ 9-00 ਤੋ ਸ਼ਾਮ 5- 00 ਵਜੇ ਤੱਕ ਬੰਦੀ ਲਈ ਹੈ|

ਇਸ ਲਈ ਮੁਹਾਲੀ ਸ਼ਹਿਰ ਵਿਚ ਫੇਸ1 ਤੋ 7 ਸੈਕਟਰ 70-71, ਪਿੰਡ ਮਟੌਰ , ਸ਼ਾਹੀ ਮਾਜਰਾ, ਫੇਸ- 9,10,11 ਅਤੇ ਇੰਡਸਟ੍ਰੀਅਲ ਗਰੋਥ ਫੇਸ-1 ਤੋਂ 5 ਐਸ. ਏ. ਐਸ. ਨਗਰ ਵਿਖੇ ਪਾਣੀ ਦੀ ਸਪਲਾਈ ਹੇਠ ਲਿਖੇ ਸਮੇਂ ਅਨੁਸਾਰ ਪ੍ਰਭਾਵਤ ਰਹੇਗੀ|

23/04/2024 ਸਵੇਰ ਦੀ ਸਪਲਾਈ ਆਮ ਵਾਂਗ ਹੋਵੇਗੀ ਦੁਪਹਿਰ ਦੀ ਪਾਣੀ ਦੀ ਸਪਲਾਈ ਨਹੀਂ ਹੋਵੇਗੀ ਸ਼ਾਮਪਾਣੀ ਦੀ ਘੱਟ ਪ੍ਰੈਸ਼ਰ ਨਾਲ ਹੋਵੇਗੀ|

ਸ਼ਹਿਰ ਵਾਸੀਆਂ ਨੂੰ ਇਸ ਸਥਿਤੀ ਵਿਚ ਵਿਭਾਗ ਨੂੰ ਸਹਿਯੋਗ ਦੇਣ ਦੀ ਬੇਨਤੀ ਕੀਤੀ ਜਾਂਦੀ ਹੈ| ਕਾਰਜਕਾਰੀ ਇੰਜੀਨੀਅਰ,

ਜ/ਸ ਅਤੇ ਸੈਨੀਟੇਸ਼ਨ ਮੰਡਲ ਨੰ:2,
ਸਾਹਿਬਜਾਦਾ ਅਜੀਤ ਸਿੰਘ.ਨਗਰ|

dawn punjab
Author: dawn punjab

Leave a Comment

RELATED LATEST NEWS

Top Headlines

Live Cricket

Rashifal