Follow us

26/07/2026 12:29 pm

Search
Close this search box.
Home » News In Punjabi » ਚੰਡੀਗੜ੍ਹ » ਓਮ ਪ੍ਰਕਾਸ਼ ਚੌਟਾਲਾ (OP Chautala) 89 ਸਾਲ ‘ਚ ਅਕਾਲ ਚਲਾਣਾ ਕਰ ਗਏ

ਓਮ ਪ੍ਰਕਾਸ਼ ਚੌਟਾਲਾ (OP Chautala) 89 ਸਾਲ ‘ਚ ਅਕਾਲ ਚਲਾਣਾ ਕਰ ਗਏ

ਹਰਿਆਣਾ:  ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਅਕਾਲ ਚਲਾਣਾ ਕਰ ਗਏ ਹਨ, 89 ਸਾਲ ਦੀ ਉਮਰ ਵਿੱਚ ਓਹਨਾ ਅੰਤਮ ਸਾਹ ਲਏ

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ (OP Chautala) ਦਾ ਸ਼ੁੱਕਰਵਾਰ ਨੂੰ ਅਕਾਲ ਚੱਲਣ ਹੋ ਗਿਆ। ਗੁਰੂਗ੍ਰਾਮ ਸਥਿਤ ਨਿਵਾਸ ‘ਤੇ ਓਪੀ ਚੌਟਾਲਾ ਨੇ 93 ਸਾਲ ਦੀ ਉਮਰ ਵਿੱਚ ਆਪਣੀ ਅੰਤਿਮ ਸਾਹ ਲਏ। ਇਨੇਲੋ ਸੁਪ੍ਰੀਮੋਨ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮਪ੍ਰਕਾਸ਼ ਚੌਟਾਲਾ ਦੀ ਇਸ ਖ਼ਬਰ ਤੋਂ ਪੂਰੇ ਪ੍ਰਦੇਸ਼ ਦੇ ਸ਼ੌਕ ਦੀ ਲਹਿਰ ਦੌੜ ਗਈ।

dawnpunjab
Author: dawnpunjab

Leave a Comment

RELATED LATEST NEWS

Top Headlines

ਪ੍ਰਧਾਨ ਮੰਤਰੀ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ

Live Cricket

Rashifal