ਚੰਡੀਗੜ੍ਹ : ਆਲ ਇੰਡੀਆ ਕਾਂਗਰਸ ਕਮੇਟੀ ਦੇ ਪੰਜਾਬ ਪ੍ਰਭਾਰੀ ਵੱਲੋਂ ਪੰਜਾਬ ਸਟੇਟ War Room ਦੀ ਕਮੇਟੀ ਵਿੱਚ ਹੇਠ ਲਿਖੇ ਅਨੁਸਾਰ ਨਵੀਂ ਟੀਮ ਬਣਾਈ ਗਈ ਹੈ.
1. ਹਰਦੀਪ ਸਿੰਘ ਕਿੰਗਰਾ ਚੇਅਰਮੈਨ
2. ਕੁਲਜੀਤ ਸਿੰਘ ਬੇਦੀ. ਕੋ-ਚੇਅਰਮੈਨ
3. ਐਡਵੋਕੇਟ ਜਸਪ੍ਰੀਤ ਸਿੰਘ. ਮੈਂਬਰ
4. ਰਾਜਵੰਤ ਸ਼ਰਮਾ. ਮੈਂਬਰ
5 ਅਮਨਦੀਪ ਸਲੈਚ. ਮੈਂਬਰ