Follow us

30/10/2026 6:21 pm

Search
Close this search box.
Home » News In Punjabi » ਸੰਸਾਰ » CM ਮਾਨ ਦੀ ਘਰਵਾਲੀ ਨੇ ਇੰਜ ਦਿੱਤੀ ਭਗਵੰਤ ਨੂੰ ਜਨਮਦਿਨ ਦੀ ਵਧਾਈ: ਪੜੋ

CM ਮਾਨ ਦੀ ਘਰਵਾਲੀ ਨੇ ਇੰਜ ਦਿੱਤੀ ਭਗਵੰਤ ਨੂੰ ਜਨਮਦਿਨ ਦੀ ਵਧਾਈ: ਪੜੋ

ਚੰਡੀਗੜ੍ਹ : ਡਾ: ਗੁਰਪ੍ਰੀਤ ਕੌਰ ਨੇ ਆਪਣੇ ਟਵੀਟਰ ਤੋਂ ਲਿਖਿਆ ਕਿ, ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਮਾਨ ਸਾਹਿਬ। ਰੱਬ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ। ਤੁਸੀ ਹਮੇਸ਼ਾ ਖੁਸ਼ ਅਤੇ ਸਿਹਤਮੰਦ ਰਹੋ। ਆਬਾਦ ਰਹੋ ਜਿੰਦਾਬਾਦ ਰਹੋ। ਪੰਜਾਬ ਤੁਹਾਡੇ ਦਿਲ ਵਿਚ ਵਸਦਾ ਹੈ ਤੇ ਤੁਸੀ ਪੰਜਾਬੀਆਂ ਦੇ ਦਿਲਾਂ ਵਿਚ। ਪੰਜਾਬ ਤੇ ਪੰਜਾਬੀਅਤ ਦੀ ਹੋਰ ਸੇਵਾ ਕਰਣ ਦੀ ਪਰਮਾਤਮਾ ਤੁਹਾਨੂੰ ਸਮਰਥਤਾ ਬਖਸ਼ਣ।

dawnpunjab
Author: dawnpunjab

Leave a Comment

RELATED LATEST NEWS