ਅੱਜ ਮਹਾਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਮੌਕੇ ਸ਼ਹਿਰ ਦੇ ਵੱਖ -ਵੱਖ ਮੰਦਿਰਾਂ ਵਿੱਚ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਏਹ ਗੱਲ ਡਿਪਟੀ ਮੇਅਰ ਕੁਲਜੀਤਸਿੰਘ ਬੇਦੀ ਨੇ ਕਹੀ! ਜਿੱਥੇ ਇਸ ਮੌਕੇ ਭਗਵਾਨ ਭੋਲੇਨਾਥ ਦਾ ਅਸ਼ੀਰਵਾਦ ਪ੍ਰਾਪਤ ਕੀਤਾ ,ਉੱਥੇ ਹੀ ਸਾਰਿਆਂ ਦੀ ਤੰਦਰੁਸਤੀ ਅਤੇ ਖੁਸ਼ਹਾਲੀ ਲਈ ਕਾਮਨਾ ਕੀਤੀ,
ਅੱਜ ਭੋਲੇ ਦੇ ਭਗਤਾਂ ਦਾ ਖੁਮਾਰ ਦੇਖਦਿਆਂ ਹੀ ਬਣਦਾ ਸੀ, ਜਗ੍ਹਾ ਜਗ੍ਹਾ ਭਗਤਾ ਵਲੋਂ ਲੰਗਰ ਵੀ ਲਗਾਏ ਗਏ ਸੀ. ਵੱਖ ਵੱਖ ਸੇਕਟਰ ਚ ਮੰਦਰਾਂ ਨੂੰ ਸਜਾਇਆ ਗਿਆ ਸੀ.