Follow us

06/07/2026 12:59 am

Search
Close this search box.
Home » News In Punjabi » ਚੰਡੀਗੜ੍ਹ » ਮਹਾਸ਼ਿਵਰਾਤਰੀ ਦੇ ਪਵਿੱਤਰ ਮੌਕੇ ਸ਼ਹਿਰ ਦੇ ਵੱਖ -ਵੱਖ ਮੰਦਿਰਾਂ ਵਿਚ ਰੌਣਕਾਂ

ਮਹਾਸ਼ਿਵਰਾਤਰੀ ਦੇ ਪਵਿੱਤਰ ਮੌਕੇ ਸ਼ਹਿਰ ਦੇ ਵੱਖ -ਵੱਖ ਮੰਦਿਰਾਂ ਵਿਚ ਰੌਣਕਾਂ

ਅੱਜ ਮਹਾਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਮੌਕੇ ਸ਼ਹਿਰ ਦੇ ਵੱਖ -ਵੱਖ ਮੰਦਿਰਾਂ ਵਿੱਚ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਏਹ ਗੱਲ ਡਿਪਟੀ ਮੇਅਰ ਕੁਲਜੀਤਸਿੰਘ ਬੇਦੀ ਨੇ ਕਹੀ! ਜਿੱਥੇ ਇਸ ਮੌਕੇ ਭਗਵਾਨ ਭੋਲੇਨਾਥ ਦਾ ਅਸ਼ੀਰਵਾਦ ਪ੍ਰਾਪਤ ਕੀਤਾ ,ਉੱਥੇ ਹੀ ਸਾਰਿਆਂ ਦੀ ਤੰਦਰੁਸਤੀ ਅਤੇ ਖੁਸ਼ਹਾਲੀ ਲਈ ਕਾਮਨਾ ਕੀਤੀ,

ਅੱਜ ਭੋਲੇ ਦੇ ਭਗਤਾਂ ਦਾ ਖੁਮਾਰ ਦੇਖਦਿਆਂ ਹੀ ਬਣਦਾ ਸੀ,  ਜਗ੍ਹਾ ਜਗ੍ਹਾ ਭਗਤਾ ਵਲੋਂ ਲੰਗਰ ਵੀ  ਲਗਾਏ ਗਏ ਸੀ. ਵੱਖ ਵੱਖ ਸੇਕਟਰ ਚ ਮੰਦਰਾਂ ਨੂੰ  ਸਜਾਇਆ ਗਿਆ ਸੀ.

dawn punjab
Author: dawn punjab

Leave a Comment

RELATED LATEST NEWS