Follow us

15/01/2026 5:53 am

Search
Close this search box.
Home » News In Punjabi » ਚੰਡੀਗੜ੍ਹ » ਭਾਰਤ ਦਾ ਇਕੱਲਾ ਸ਼ਹਿਰ, ਜੋ ਤਿੰਨ ਰਾਜਾਂ ਦੀ ਰਾਜਧਾਨੀ – ਕੀ ਤੁਸੀਂ ਨਾਮ ਪਹਿਚਾਣਿਆ?

ਭਾਰਤ ਦਾ ਇਕੱਲਾ ਸ਼ਹਿਰ, ਜੋ ਤਿੰਨ ਰਾਜਾਂ ਦੀ ਰਾਜਧਾਨੀ – ਕੀ ਤੁਸੀਂ ਨਾਮ ਪਹਿਚਾਣਿਆ?

ਇਹ ਹੈ ਭਾਰਤ ਦਾ ਇਕੱਲਾ ਸ਼ਹਿਰ, ਜੋ ਤਿੰਨ ਰਾਜਾਂ ਦੀ ਰਾਜਧਾਨੀ – ਕੀ ਤੁਸੀਂ ਨਾਮ ਪਹਿਚਾਣਿਆ?

City in India that is the capital of three states.

ਭਾਰਤ ਦੇ ਕਈ ਸ਼ਹਿਰ ਆਪਣੀ ਇਤਿਹਾਸਕ, ਸੱਭਿਆਚਾਰਕ ਤੇ ਆਧੁਨਿਕ ਪਹਚਾਣ ਲਈ ਮਸ਼ਹੂਰ ਹਨ, ਪਰ ਇੱਕ ਐਸਾ ਸ਼ਹਿਰ ਵੀ ਹੈ ਜਿਸਦੀ ਸ਼ਾਨ ਬਿਲਕੁਲ ਵੱਖਰੀ ਹੈ। ਇਹ ਦੇਸ਼ ਦਾ ਇਕੱਲਾ ਸ਼ਹਿਰ ਹੈ ਜੋ ਇੱਕ ਸਮੇਂ ਤਿੰਨ ਰਾਜਾਂ ਦੀ ਰਾਜਧਾਨੀ ਦਾ ਦਰਜਾ ਰੱਖਦਾ ਹੈ। ਅੰਦਾਜ਼ਾ ਲਗਾਇਆ? – ਜੀ ਹਾਂ, ਗੱਲ ਚੱਲ ਰਹੀ ਹੈ ਚੰਡੀਗੜ੍ਹ ਦੀ।

Chandigarh ਚੰਡੀਗੜ੍ਹ : ਤਿੰਨ ਸਰਕਾਰਾਂ ਦੀ ਇੱਕ ਰਾਜਧਾਨੀ

ਪੰਜਾਬ ਤੇ ਹਰਿਆਣਾ ਦੋਹਾਂ ਦੀ ਸਾਂਝੀ ਰਾਜਧਾਨੀ ਹੋਣ ਦੇ ਨਾਲ-ਨਾਲ ਚੰਡੀਗੜ੍ਹ ਆਪ ਵਿੱਚ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ (Union Territory) ਹੈ। ਇਸ ਕਰਕੇ ਹੀ ਇਸਨੂੰ “ਤਿੰਨ ਰਾਜਾਂ ਦੀ ਰਾਜਧਾਨੀ” ਕਿਹਾ ਜਾਂਦਾ ਹੈ। 1966 ਵਿੱਚ ਪੰਜਾਬ ਦੇ ਪੁਨਰਗਠਨ ਤੋਂ ਬਾਅਦ, ਹਰਿਆਣਾ ਨੂੰ ਨਵਾਂ ਰਾਜ ਬਣਾਇਆ ਗਿਆ ਸੀ ਪਰ ਚੰਡੀਗੜ੍ਹ ਕਿਸੇ ਇੱਕ ਰਾਜ ਨੂੰ ਨਾ ਦੇ ਕੇ ਸਿੱਧਾ ਕੇਂਦਰ ਦੇ ਅਧੀਨ ਕਰ ਦਿੱਤਾ ਗਿਆ।

 

City Beautiful ਦੀ ਖਾਸ ਰਚਨਾ

ਮਸ਼ਹੂਰ ਫ੍ਰੈਂਚ ਆਰਕੀਟੈਕਟ ਲੇ ਕੋਰਬੂਜ਼ਿਏ ਵੱਲੋਂ ਤਿਆਰ ਕੀਤਾ ਗਿਆ ਚੰਡੀਗੜ੍ਹ ਭਾਰਤ ਦਾ ਪਹਿਲਾ Planned City ਮੰਨਿਆ ਜਾਂਦਾ ਹੈ। ਸੈਕਟਰ-ਵਾਰ ਯੋਜਨਾ, ਚੌੜੀਆਂ ਸੜਕਾਂ ਤੇ ਹਰੀਅਲੀ ਦੇ ਕਾਰਨ ਇਸਨੂੰ “City Beautiful” ਦਾ ਖ਼ਿਤਾਬ ਮਿਲਿਆ।

 

ਸਿੱਖਿਆ ਤੇ ਪ੍ਰਸ਼ਾਸਨ ਦਾ ਹੱਬ


ਮਸ਼ਹੂਰ ਸਿੱਖਿਆ ਸੰਸਥਾਵਾਂ ਹਨ। ਪੰਜਾਬ ਤੇ ਹਰਿਆਣਾ ਦੋਵੇਂ ਰਾਜਾਂ ਦੇ ਸਚਿਵਾਲੇ, ਵਿਧਾਨ ਸਭਾ ਤੇ ਉੱਚ ਨਿਆਂਲਿਆਂ ਦੇ ਕੰਮਕਾਜ ਦਾ ਕੇਂਦਰ ਵੀ

ਇਹੀ ਸ਼ਹਿਰ ਹੈ।

 

dawn punjab
Author: dawn punjab

Leave a Comment

RELATED LATEST NEWS

Top Headlines

ਧਰਮੇਂਦਰ ਦੇ ਘਰ ਬਾਹਰ ਪੁਲਿਸ ਬੈਰੀਕੇਡ—ਦੇਸ਼ ਭਰ ‘ਚ ਚਿੰਤਾ ਤੇ ਦੁਆਵਾਂ, ਪਰ ਪਰਿਵਾਰ ਨੇ ਕਿਹਾ “ਫਿਕਰ ਦੀ ਕੋਈ ਗੱਲ ਨਹੀਂ”

ਧਰਮੇਂਦਰ ਦੇ ਘਰ ਬਾਹਰ ਪੁਲਿਸ ਬੈਰੀਕੇਡ—ਦੇਸ਼ ਭਰ ‘ਚ ਚਿੰਤਾ ਤੇ ਦੁਆਵਾਂ, ਪਰ ਪਰਿਵਾਰ ਨੇ ਕਿਹਾ “ਫਿਕਰ ਦੀ ਕੋਈ ਗੱਲ ਨਹੀਂ”

Live Cricket

Rashifal