Follow us

27/07/2024 6:23 pm

Search
Close this search box.
Home » News In Punjabi » ਚੰਡੀਗੜ੍ਹ » ਖੂਨਦਾਨ ਕਰ ਕੇ ਮਾਤਾ ਜੀ ਨੂੰ ਸੱਚੀ ਸ਼ਰਧਾਂਜਲੀ ਪਰਮਦੀਪ ਬੈਦਵਾਣ

ਖੂਨਦਾਨ ਕਰ ਕੇ ਮਾਤਾ ਜੀ ਨੂੰ ਸੱਚੀ ਸ਼ਰਧਾਂਜਲੀ ਪਰਮਦੀਪ ਬੈਦਵਾਣ

ਅੱਜ ਪਿੰਡ ਮਟੌਰ ਸੱਤਿਆ ਨਾਰਾਇਣ ਮੰਦਰ ਵਿਚ ਮੰਦਰ ਦੇ ਪ੍ਰਧਾਨ ਨਰਿੰਦਰ ਵਤਸ ਤੇ ਵਰਿੰਦਰ ਵਤਸ ਜੀ ਦੇ ਮਾਤਾ ਰੂਪ ਵੰਤੀ ਜੀ ਦੀ ਚੌਥੀ ਬਰਸੀ ਯੂਥ ਆਫ ਪੰਜਾਬ ਅਤੇ ਮੰਦਰ ਕਮੇਟੀ ਵੱਲੋਂ ਖੂਨਦਾਨ ਕੈਂਪ ਲਗਾ ਕੇ ਮਨਾਈ ਗਈ ਜਿਸ ਵਿੱਚ 42 ਖੂਨ ਦਾਨੀਆਂ ਨੇ ਖੂਨ ਦਿੱਤਾ ਸਰਕਾਰੀ ਹਸਪਤਾਲ ਫੇਸ 6 ਦੇ ਬਲੱਡ ਬੈਂਕ ਦੀ ਟੀਮ ਨੇ ਆ ਕੇ ਖੂਨ ਇਕੱਤਰ ਕਿੱਤਾ.

ਖੂਨਦਾਨੀਆਂ ਨੂੰ ਯੂਥ ਆਫ ਪੰਜਾਬ ਸੰਸਥਾਂ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਣ ਨੇ ਕਿਹਾ ਖੂਨਦਾਨ ਕਰ ਕੇ ਜੋ ਮਨ ਨੂੰ ਸੰਤੁਸ਼ਟੀ ਮਿਲਦੀ ਹੈ ਉਹ ਹੋਰ ਕੰਮ ਕਰ ਕੇ ਨਹੀ ਮਿਲਦੀ ਅੱਜ ਮਾਤਾ ਜੀ ਦੀ ਬਾਰਸੀ ਤੇ ਖੂਨ ਦਾਨ ਕਰ ਕੇ ਉਨਾਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ.

ਮਾਤਾ ਰੂਪਵਤੀ ਜੀ ਸਾਉ ਸੁਭਾਅ ਤੇ ਧਾਰਮਿਕ ਬਿਰਤੀ ਵਾਲੇ ਸਨ ਵਿਸੇਸ਼ ਮਹਿਮਾਨ ਅੰਨੂ ਬੱਬਰ ਜੀ ਪ੍ਰਮੋਦ ਮਿਤਰਾ ਜੀ MC ਰਣਦੀਪ ਸਿੰਘ, MC ਮਨਦੀਪ ਸਿੰਘ ਮਟੌਰ ਨੇ ਹਾਜ਼ਰੀ ਲਵਾਈ

ਗੁਰਜੀਤ ਮਾਮਾ ਜਿਲਾ ਪ੍ਰਧਾਨ ਯੂਥ ਆਫ ਪੰਜਾਬ ਮੋਹਾਲੀ ਤੇ ਨਰਿੰਦਰ ਵਤਸ ਵਲੋਂ ਸਭ ਦਾ ਧੰਨਵਾਦ ਕੀਤਾ ਗਿਆ ਦਰਸ਼ਨ ਸਿੰਘ ਹਰੀ ਜਤਿੰਦਰ ਕੁਮਾਰ ਟਿੰਕੂ ਮਨਜੀਤ ਸਿੰਘ ਬੈਦਵਾਣ ਰਮੇਸ਼ ਕੁਮਾਰ ਭੂਰਾ ਪ੍ਰੀਤ ਮਟੌਰ ਚੰਨੀ ਮਟੋਰ ਸਲੀਮ ਖਾਨ ਨੂਰਾ ਮਟੌਰ ਬੰਟੀ ਸਮਾਜ ਸੇਵੀ ਤੇ ਸੰਸਥਾ ਦੇ ਹੋਰ ਨੌਜਵਾਨਾਂ ਨੇ ਤੇ ਮਹਿਲਾ ਮੰਡਲ ਨੇ ਹਾਜਰੀ ਭਰੀ.

dawn punjab
Author: dawn punjab

Leave a Comment

RELATED LATEST NEWS

Top Headlines

ਮੋਹਾਲੀ ਨਗਰ ਨਿਗਮ ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕੈਨੇਡਾ ਵਿਖੇ ਮਿਸੀਸਾਗਾ ਮਾਲਟਨ ਦੇ ਐਮਪੀਪੀ ਦੀਪਕ ਆਨੰਦ ਨਾਲ ਕੀਤੀ ਮੁਲਾਕਾਤ

ਪੰਜਾਬ ਦੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਬਾਰੇ ਕੀਤਾ ਵਿਚਾਰ ਵਟਾਂਦਰਾ ਮੋਹਾਲੀ:  ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਇਹਨਾਂ ਦਿਨੀ

Live Cricket

Rashifal