Follow us

06/10/2024 2:53 pm

Search
Close this search box.
Home » News In Punjabi » ਮਨੋਰੰਜਨ » ਸਪੌਇਲਰ ਅਲਰਟ: ਰਣਵੀਰ ਅਤੇ ਰੀਤ ਵਿਚਕਾਰ ਦੇ ਰਿਸ਼ਤੇ ਨੂੰ ਆਖਿਰ ਕੌਣ ਕਰ ਰਿਹਾ ਹੈ ਖ਼ਰਾਬ?

ਸਪੌਇਲਰ ਅਲਰਟ: ਰਣਵੀਰ ਅਤੇ ਰੀਤ ਵਿਚਕਾਰ ਦੇ ਰਿਸ਼ਤੇ ਨੂੰ ਆਖਿਰ ਕੌਣ ਕਰ ਰਿਹਾ ਹੈ ਖ਼ਰਾਬ?

ਇੱਕ ਪਾਸੇ ਰੀਤ ਆਪਣੇ ਕਾਲਜ ਦੀ ਪ੍ਰੀਖਿਆ ਦੀ ਤਿਆਰੀ ਕਰਦੀ ਹੈ ਦੂਜੇ ਹੀ ਪਾਸੇ ਦਰਸ਼ਕ ਦੇਖਣਗੇ ਕਿ ਰੀਤ ਤੇ ਵਿਰਾਜ ਦੋਨਾਂ ਵਿੱਚਕਾਰ ਨਜ਼ਦੀਕੀਆਂ ਵੱਧ ਰਹੀਆਂ ਹਨ ਜਿਸ ਨੂੰ ਦੇਖ ਕੇ ਵੀਰਜ ਜਲਨ ਮਹਿਸੂਸ ਕਰਦਾ ਹੈ। ਅੱਜ ਦਾ “ਗਲ ਮਿਠੀ ਮਿਠੀ” ਐਪੀਸੋਡ ਰੀਤ ਅਤੇ ਰਣਵੀਰ ਵਿਚਕਾਰ ਇੱਕ ਰੋਮਾਂਟਿਕ ਪਲ ਦੌਰਾਨ ਇੱਕ ਦਿਲਚਸਪ ਘਟਨਾ ਨੂੰ ਪੇਸ਼  ਕਰਦਾ ਹੈ, ਜਿੱਥੇ ਦੋਨੋਂ ਜਖਮੀ ਹੋ ਜਾਂਦੇ ਹਨ।

ਕੀ ਰਣਵੀਰ ਸੱਚਮੁੱਚ ਰੀਤ ਲਈ ਪਿਆਰ ਮਹਿਸੂਸ ਕਰਦੇ ਹਨ? ਕੀ ਰੀਤ ਅਤੇ ਰਣਵੀਰ ਨੂੰ ਵਿਰਾਜ ਅਤੇ ਸ਼ਨਾਇਆ ਅਲੱਗ ਰੱਖਣ ਵਿੱਚ ਕਾਮਯਾਬ ਹੋ ਪਾਉਣਗੇ? ਦੇਖੋ “ਗੱਲ ਮਿੱਠੀ ਮਿੱਠੀ”ਵਿੱਚ ਅੱਗੇ ਕੀ ?

dawn punjab
Author: dawn punjab

Leave a Comment

RELATED LATEST NEWS

Top Headlines

ਭਾਜਪਾ ਦਾ ਕਾਰਾ ਸ਼ਰਮਨਾਕ, ਬਲਾਤਕਾਰੀ ਅਤੇ ਕਾਤਲ ਸੌਦਾ ਸਾਧ ਦੇ ਸਤਿਸੰਗ ਵਿਚ ਮੰਗੀਆਂ ਗਈਆਂ ਭਾਜਪਾ ਲਈ ਵੋਟਾਂ : ਕੁਲਜੀਤ ਸਿੰਘ ਬੇਦੀ

ਇਕ ਅੰਗਰੇਜੀ ਅਖਬਾਰ ਦੀ ਰਿਪੋਰਟ ਦੇ ਖੁਲਾਸੇ ਉੱਤੇ ਡਿਪਟੀ ਮੇਅਰ ਨੇ ਭਾਜਪਾ ਨੂੰ ਜਵਾਬ ਦੇਣ ਲਈ ਕਿਹਾ ਐਸ.ਏ.ਐਸ. ਨਗਰ: ਮੋਹਾਲੀ

Live Cricket

Rashifal