Follow us

26/07/2026 4:44 am

Search
Close this search box.
Home » News In Punjabi » ਚੰਡੀਗੜ੍ਹ » ਦੁਖਦਾਈ ਖਬਰ : ਮਸ਼ਹੂਰ ਰਚਨਾਕਾਰ ਸੁਰਜੀਤ ਪਾਤਰ ਅਕਾਲ ਚਲਾਣਾ ਕਰ ਗਏ

ਦੁਖਦਾਈ ਖਬਰ : ਮਸ਼ਹੂਰ ਰਚਨਾਕਾਰ ਸੁਰਜੀਤ ਪਾਤਰ ਅਕਾਲ ਚਲਾਣਾ ਕਰ ਗਏ

ਚੰਡੀਗੜ੍ਹ: Surjeet Pattar no more

ਅਜ ਸਵੇਰੇ ਬਹੁਤ ਹੀ ਦੁਖਦਾਈ ਖਬਰ ਆਈ ਕਿ ਮਸ਼ਹੂਰ ਕਵੀ 78 ਸਾਲਾ ਸੁਰਜੀਤ ਪਾਤਰ ਜੀ ਸਰੀਰਕ ਤੌਰ ਤੇ ਸਾਡੇ ਕੋਲੋਂ ਵਿਛੜ ਗਏ ਹਨ ਉਹਨਾਂ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਹ ਏਸ ਸੰਸਾਰ ਨੂੰ ਅਲਵਿਦਾ ਕਿਹ ਗਏ , ਜਾਣਕਾਰੀ ਅਨੁਸਾਰ ਉਹ ਰਾਤ ਨੂੰ ਚੰਗੇ ਭਲੇ ਸੁੱਤੇ ਪਰ ਸਵੇਰੇ ਨਹੀ ਉੱਠੇ.

dawn punjab
Author: dawn punjab

Leave a Comment

RELATED LATEST NEWS

Top Headlines

ਪ੍ਰਧਾਨ ਮੰਤਰੀ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ

Live Cricket

Rashifal