Follow us

23/04/2026 3:49 pm

Search
Close this search box.
Home » News In Punjabi » ਮਨੋਰੰਜਨ » ਮੋਹਾਲੀ ਵਾਸੀਆਂ ਨੂੰ IPTA ਵਲੋਂ ਸ਼ਹੀਦਾਂ ਦੀ ਯਾਦ ‘ਚ ਅੱਜ ਸ਼ਾਮ ਦਾ ਸੱਦਾ: ਪੜ੍ਹੋ

ਮੋਹਾਲੀ ਵਾਸੀਆਂ ਨੂੰ IPTA ਵਲੋਂ ਸ਼ਹੀਦਾਂ ਦੀ ਯਾਦ ‘ਚ ਅੱਜ ਸ਼ਾਮ ਦਾ ਸੱਦਾ: ਪੜ੍ਹੋ

ਮੋਹਾਲੀ:
ਰੰਗਾਂ ਦੇ ਤਿਓਹਾਰ ਦੀਆਂ ਮੁਬਾਰਕ ਦਿੰਦਿਆਂ ਤੁਹਾਨੂੰ ਚੇਤੇ ਕਰਵਾ ਰਿਹਾ ਹਾਂ ਕਿ ਹੌਲੀ ਖੇਲਣ ਤੋਂ ਬਾਅਦ ਅੱਜ ਸ਼ਾਮ ਨੂੰ 4.30 ਵਜੇ ਟਾਇਨੀ ਟਾਟਸ ਸਕੂਲ ਫੇਜ਼ -10 , ਮੁਹਾਲੀ ਵਿਖੇ ਆਪਣੀ ਸ਼ਮੂਲੀਅਤ ਯਕੀਨੀ ਬਣਾਓ, ਕਿਉਂਕਿ ਤੁਹਾਡੇ ਵਰਗੇ ਸੁਹਿਰਦ ਤੇ ਸਿਰੜੀ ਮਿੱਤਰਾਂ ਦੀ ਸ਼ਮੂਲੀਅਤ ਸਾਂਝੇ ਕਾਰਜ ਤੇ ਮਕਸਦ ਨੂੰ ਹੁਲਾਰਾ ਦੇਵੇਗੀ। ਸਮਾਗਮ ਦਾ ਵਿਸਥਾਰ ਵੇਰਵਾ ਹੇਠਾਂ ਸੱਦਾ-ਪੱਤਰ ਵਿਚ ਦਰਜ ਹੈ। ਤਹਾਡਾ ਇੰਤਜ਼ਾਰ ਰਹੇਗਾ।

dawn punjab
Author: dawn punjab

Leave a Comment

RELATED LATEST NEWS

Top Headlines

ਸੋਹਾਣਾ ਪਾਣੀ ਸਪਲਾਈ ‘ਤੇ ਵਿਵਾਦ: ਗਮਾਡਾ ਦੇ ਚਾਰਜ ਲਗਾਉਣ ਦੇ ਫੈਸਲੇ ਖ਼ਿਲਾਫ਼ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦਾ ਤਿੱਖਾ ਵਿਰੋਧ

ਸੋਹਾਣਾ ਪਿੰਡ ਨੂੰ ਪਾਣੀ ਸਪਲਾਈ ‘ਤੇ ਵਿਵਾਦ ਤਿੱਖਾ: ਗਮਾਡਾ ਵੱਲੋਂ ਚਾਰਜ ਦੀ ਮੰਗ ‘ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦਾ

Live Cricket

Rashifal