ਮੋਹਾਲੀ:
ਰੰਗਾਂ ਦੇ ਤਿਓਹਾਰ ਦੀਆਂ ਮੁਬਾਰਕ ਦਿੰਦਿਆਂ ਤੁਹਾਨੂੰ ਚੇਤੇ ਕਰਵਾ ਰਿਹਾ ਹਾਂ ਕਿ ਹੌਲੀ ਖੇਲਣ ਤੋਂ ਬਾਅਦ ਅੱਜ ਸ਼ਾਮ ਨੂੰ 4.30 ਵਜੇ ਟਾਇਨੀ ਟਾਟਸ ਸਕੂਲ ਫੇਜ਼ -10 , ਮੁਹਾਲੀ ਵਿਖੇ ਆਪਣੀ ਸ਼ਮੂਲੀਅਤ ਯਕੀਨੀ ਬਣਾਓ, ਕਿਉਂਕਿ ਤੁਹਾਡੇ ਵਰਗੇ ਸੁਹਿਰਦ ਤੇ ਸਿਰੜੀ ਮਿੱਤਰਾਂ ਦੀ ਸ਼ਮੂਲੀਅਤ ਸਾਂਝੇ ਕਾਰਜ ਤੇ ਮਕਸਦ ਨੂੰ ਹੁਲਾਰਾ ਦੇਵੇਗੀ। ਸਮਾਗਮ ਦਾ ਵਿਸਥਾਰ ਵੇਰਵਾ ਹੇਠਾਂ ਸੱਦਾ-ਪੱਤਰ ਵਿਚ ਦਰਜ ਹੈ। ਤਹਾਡਾ ਇੰਤਜ਼ਾਰ ਰਹੇਗਾ।

