Follow us

26/07/2026 11:32 pm

Search
Close this search box.
Home » News In Punjabi » ਚੰਡੀਗੜ੍ਹ » ਚੰਡੀਗੜ੍ਹ ਦਾ ਨਵਾਂ DGP ਕੌਣ ਬਣਿਆ: ਪੜ੍ਹੋ

ਚੰਡੀਗੜ੍ਹ ਦਾ ਨਵਾਂ DGP ਕੌਣ ਬਣਿਆ: ਪੜ੍ਹੋ

IPS Madhup Tiwari DGP ਚੰਡੀਗੜ੍ਹ: AGMUT ਕਾਡਰ 1995 ਬੈਚ ਦੇ IPS ਮਧੂਪ ਤਿਵਾੜੀ ਨੂੰ ਚੰਡੀਗੜ੍ਹ ਦਾ ਨਵਾਂ DGP ਬਣਾਇਆ ਗਿਆ ਹੈ। ਪਹਿਲਾਂ ਇਸ ਅਹੁਦੇ ‘ਤੇ ਤਾਇਨਾਤ ਆਈਪੀਐਸ ਪ੍ਰਵੀਰ ਰੰਜਨ ਨੂੰ ਹੁਣ ਸੀਆਈਐਸਐਫ ਦਾ ਏਡੀਜੀ ਨਿਯੁਕਤ ਕੀਤਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹੁਕਮ ਹੇਠਾਂ ਦੇਖੋ।

ਆਈਪੀਐਸ ਮਧੂਪ ਤਿਵਾਰੀ ਡੀਜੀਪੀ ਚੰਡੀਗੜ੍ਹ ਗ੍ਰਹਿ ਮੰਤਰਾਲੇ ਦਾ ਹੁਕਮ ਜਾਰੀ

dawn punjab
Author: dawn punjab

Leave a Comment

RELATED LATEST NEWS

Top Headlines

ਪ੍ਰਧਾਨ ਮੰਤਰੀ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ

Live Cricket

Rashifal