IPS Madhup Tiwari DGP ਚੰਡੀਗੜ੍ਹ: AGMUT ਕਾਡਰ 1995 ਬੈਚ ਦੇ IPS ਮਧੂਪ ਤਿਵਾੜੀ ਨੂੰ ਚੰਡੀਗੜ੍ਹ ਦਾ ਨਵਾਂ DGP ਬਣਾਇਆ ਗਿਆ ਹੈ। ਪਹਿਲਾਂ ਇਸ ਅਹੁਦੇ ‘ਤੇ ਤਾਇਨਾਤ ਆਈਪੀਐਸ ਪ੍ਰਵੀਰ ਰੰਜਨ ਨੂੰ ਹੁਣ ਸੀਆਈਐਸਐਫ ਦਾ ਏਡੀਜੀ ਨਿਯੁਕਤ ਕੀਤਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹੁਕਮ ਹੇਠਾਂ ਦੇਖੋ।
ਆਈਪੀਐਸ ਮਧੂਪ ਤਿਵਾਰੀ ਡੀਜੀਪੀ ਚੰਡੀਗੜ੍ਹ ਗ੍ਰਹਿ ਮੰਤਰਾਲੇ ਦਾ ਹੁਕਮ ਜਾਰੀ

