Follow us

30/04/2026 10:25 pm

Search
Close this search box.
Home » News In Punjabi » ਨਵਾਬ ਮਾਲੇਰਕੋਟਲਾ ਪਰਿਵਾਰ ਦੇ ਆਖਰੀ ਬੇਗ਼ਮ ਮੁਨਵਰ ਨਿਸ਼ਾ ਨੇ ਕੀਤਾ ਅਕਾਲ ਚਲਾਣਾ

ਨਵਾਬ ਮਾਲੇਰਕੋਟਲਾ ਪਰਿਵਾਰ ਦੇ ਆਖਰੀ ਬੇਗ਼ਮ ਮੁਨਵਰ ਨਿਸ਼ਾ ਨੇ ਕੀਤਾ ਅਕਾਲ ਚਲਾਣਾ

ਮਾਲੇਰਕੋਟਲਾ : ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣਵਾਉਣ ’ਤੇ ਹਾਅ ਦਾ ਨਾਅਰਾ ਮਾਰਨ ਵਾਲੇ ਨਵਾਬ ਸ਼ੇਰ ਮੁਹੰਮਦ ਖਾਨ ਦੇ ਪਰਿਵਾਰ ਦੀ ਆਖ਼ਰੀ ਬੇਗਮ ਮੁਨਵਰ ਨਿਸਾ ਦੇ ਅਕਾਲ ਚਲਾਣੇ ਦੀ ਖਬਰ ਬਹੁਤ ਦੁਖਦਾਈ ਹੈ। ਅਕਾਲ ਪੁਰਖ ਉਹਨਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਿਸ਼ ਕਰਨ।

dawn punjab
Author: dawn punjab

Leave a Comment

RELATED LATEST NEWS