Follow us

26/07/2026 4:44 am

Search
Close this search box.
Home » News In Punjabi » ਕਾਰੋਬਾਰ » ਮੋਟਰ ਮਾਰਕਿਟ ਸੈਕਟਰ 48 ‘ਚ ਬਾਬਾ ਵਿਸ਼ਵ ਕਰਮਾਂ ਦਿਵਸ ਮਨਾਇਆ

ਮੋਟਰ ਮਾਰਕਿਟ ਸੈਕਟਰ 48 ‘ਚ ਬਾਬਾ ਵਿਸ਼ਵ ਕਰਮਾਂ ਦਿਵਸ ਮਨਾਇਆ

ਚੰਡੀਗੜ੍ਹ:

ਮੋਟਰ ਮਾਰਕੀਟ ਸੈਕਟਰ 48 ਵਿੱਚ ਬਾਬਾ ਵਿਸ਼ਵਕਰਮਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਬਾਬਾ ਵਿਸ਼ਵਕਰਮਾ ਦੀ ਪੂਜਾ ਕਰਨ ਤੋਂ ਬਾਅਦ ਸਾਰੇ ਮੋਟਰ ਮਕੈਨਿਕਾਂ ਨੇ ਹਵਨ ਕੀਤਾ ਅਤੇ ਉਸ ਤੋਂ ਬਾਅਦ ਲੰਗਰ ਦਾ ਆਯੋਜਨ ਕੀਤਾ, ਅਤੇ ਲੰਗਰ ਸ਼ੁਰੂ ਹੋਣ ਤੋਂ ਬਾਅਦ ਰੰਗਾ ਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਉੱਗੇ ਕਲਾਕਾਰ ਰਣਜੀਤ ਮਨੀ ਤੋਂ ਇਲਾਵਾ ਬਾਕੀ ਬਹੁਤ ਸਾਰੇ ਕਲਾਕਾਰਾਂ ਨੇ ਬਾਬਾ ਵਿਸ਼ਵਕਰਮਾ ਜੀ ਦੀਆਂ ਗਾਥਾਵਾਂ ਗਾਈਆਂ ਅਤੇ ਹੋਰ ਕਲਚਰਲ ਪ੍ਰੋਗਰਾਮ ਕਰਕੇ ਮਕੈਨਿਕਾਂ ਦਾ ਮਨੋਰੰਜਨ ਕੀਤਾ.

ਇਸ ਤੋਂ ਇਲਾਵਾ ਮਾਰਕੀਟ ਦੇ ਪ੍ਰਧਾਨ ਬਲਦੇਵ ਸਿੰਘ ਬੱਲੀ ਨੇ ਦੱਸਿਆ ਕਿ ਸਾਰੇ ਮਕੈਨਿਕ ਭਰਾਵਾਂ ਨੇ ਆਪਣੇ ਦਸਵੰਧ ਵਿੱਚੋਂ ਪੈਸੇ ਇਕੱਠੇ ਕਰਕੇ ਇਹ ਸਾਰਾ ਪ੍ਰੋਗਰਾਮ ਉਲੀਕਿਆ ਹੈ, ਉਨਾ ਸਾਰੇ ਮੋਟਰ ਮਕੈਨਿਕ ਮਾਰਕਿਟ ਦੇ ਦੁਕਾਨਦਾਰਾਂ/ ਮਕੈਨਿਕਾਂ ਦਾ ਧੰਨਵਾਦ ਕੀਤਾ ਅਤੇ ਬਾਬਾ ਵਿਸ਼ਵਕਰਮਾ ਜੀ ਤੋਂ ਆਸ਼ੀਰਵਾਦ ਲਿਆ ਤਾਂ ਕਿ ਆਉਣ ਵਾਲਾ ਸਾਲ ਬਹੁਤ ਵਧੀਆ ਕੰਮਕਾਰ ਚੱਲੇ ਅਤੇ ਮਾਰਕੀਟ ਦੀ ਭਲਾਈ ਦੇ ਕੰਮ ਇਦਾਂ ਹੀ ਹੁੰਦੇ ਰਹਿਣ।

dawn punjab
Author: dawn punjab

Leave a Comment

RELATED LATEST NEWS

Top Headlines

ਪ੍ਰਧਾਨ ਮੰਤਰੀ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ

Live Cricket

Rashifal