Follow us

06/07/2026 12:57 am

Search
Close this search box.
Home » News In Punjabi » ਚੰਡੀਗੜ੍ਹ » ਮੋਹਾਲੀ: ਫੇਰ ਚੱਲੀਆਂ ਗੋਲੀਆਂ… ਦਹਿਸ਼ਤ ਦਾ ਮਾਹੌਲ

ਮੋਹਾਲੀ: ਫੇਰ ਚੱਲੀਆਂ ਗੋਲੀਆਂ… ਦਹਿਸ਼ਤ ਦਾ ਮਾਹੌਲ

ਮੋਹਾਲੀ ਦੇ ਬਲੋਂਗੀ ਚ ਰਾਸਤੇ ਚ ਖੜੀ ਕਾਰ ਕਰਨ  ਚੱਲੀਆਂ ਗੋਲਿਆਂ ਸੂਤਰਾਂ ਮੁਤਾਬਕ ਅੱਜ ਸਵੇਰ ਇਕ ਪਾਣੀ ਦੀ ਸਪਲਾਈ ਕਰਨ ਵਾਲੇ ਟੈਂਕਰ ਚਾਲਕ us ਵਲੋਂ ਰਾਸਤੇ ਚ  ਖੜੀ ਕਰੀ ਕਾਰ ਨੂੰ ਹਟਾਉਣ ਨੂੰ ਕਹਿਣ ਤੇ ਏਥੋਂ ਦੇ ਇੱਕ PG ਚ ਰਹਿੰਦੇ ਕੁੱਝ ਮੁੰਡਿਆਂ ਉਪਰੋਂ ਨੀਚੇ ਉੱਤਰ ਕੇ ਨੇ ਰਾਜਿੰਦਰ ਸਿੰਘ ਨਾਲ ਬਹਿਸ ਸ਼ੁਰੂ ਕਰ ਉਸ ਉੱਤੇ ਗੋਲੀਆਂ ਚ ਦਿਤੀਆਂ, ਖੁਸ਼ ਕਿਸਮਤੀ ਨਾਲ ਗੋਲੀ ਸਿਰ ਦੇ ਨਾਲੋਂ ਖੇਹ ਕੇ ਨਿਕਲ ਗਈ, ਜ਼ਖਮੀ ਰਜਿੰਦਰ  ਸਿੰਘ ਨੂੰ ਸਿਵਿਲ ਹਸਪਤਾਲ ਦਾਖਲ ਕਰਵਾਇਆ ਗਇਆ ਹੈ,

 ਪੁਲਿਸ ਨੂੰ ਸੂਚਨਾ ਮਿਲਦੇ ਹੀ ਮਾਮਲੇ ਦੀ ਜਾਂਚ ਕਰ ਰਹੀ ਹੈ, CCTV ਕੈਮਰਾ ਚ ਦਿਖਾਈ ਦੇ ਰਹੇ ਦੋਸ਼ੀਆਂ ਦੀ ਭਾਲ ਕਰੀ ਜਾ ਰਹੀ ਹੈ.

dawn punjab
Author: dawn punjab

Leave a Comment

RELATED LATEST NEWS