ਮੋਹਾਲੀ ਦੇ ਬਲੋਂਗੀ ਚ ਰਾਸਤੇ ਚ ਖੜੀ ਕਾਰ ਕਰਨ ਚੱਲੀਆਂ ਗੋਲਿਆਂ ਸੂਤਰਾਂ ਮੁਤਾਬਕ ਅੱਜ ਸਵੇਰ ਇਕ ਪਾਣੀ ਦੀ ਸਪਲਾਈ ਕਰਨ ਵਾਲੇ ਟੈਂਕਰ ਚਾਲਕ us ਵਲੋਂ ਰਾਸਤੇ ਚ ਖੜੀ ਕਰੀ ਕਾਰ ਨੂੰ ਹਟਾਉਣ ਨੂੰ ਕਹਿਣ ਤੇ ਏਥੋਂ ਦੇ ਇੱਕ PG ਚ ਰਹਿੰਦੇ ਕੁੱਝ ਮੁੰਡਿਆਂ ਉਪਰੋਂ ਨੀਚੇ ਉੱਤਰ ਕੇ ਨੇ ਰਾਜਿੰਦਰ ਸਿੰਘ ਨਾਲ ਬਹਿਸ ਸ਼ੁਰੂ ਕਰ ਉਸ ਉੱਤੇ ਗੋਲੀਆਂ ਚ ਦਿਤੀਆਂ, ਖੁਸ਼ ਕਿਸਮਤੀ ਨਾਲ ਗੋਲੀ ਸਿਰ ਦੇ ਨਾਲੋਂ ਖੇਹ ਕੇ ਨਿਕਲ ਗਈ, ਜ਼ਖਮੀ ਰਜਿੰਦਰ ਸਿੰਘ ਨੂੰ ਸਿਵਿਲ ਹਸਪਤਾਲ ਦਾਖਲ ਕਰਵਾਇਆ ਗਇਆ ਹੈ,
ਪੁਲਿਸ ਨੂੰ ਸੂਚਨਾ ਮਿਲਦੇ ਹੀ ਮਾਮਲੇ ਦੀ ਜਾਂਚ ਕਰ ਰਹੀ ਹੈ, CCTV ਕੈਮਰਾ ਚ ਦਿਖਾਈ ਦੇ ਰਹੇ ਦੋਸ਼ੀਆਂ ਦੀ ਭਾਲ ਕਰੀ ਜਾ ਰਹੀ ਹੈ.