Follow us

27/07/2024 9:32 am

Search
Close this search box.
Home » News In Punjabi » ਚੰਡੀਗੜ੍ਹ » ਮੇਅਰ ਚੋਣ ਮਸਲਾ: APP ਪਾਰਟੀ ਵਲੋਂ ਨਿਗਮ ਦੇ ਬਾਹਰ ਲੜੀਵਾਰ ਭੁੱਖ ਹੜ੍ਹਤਾਲ ਸ਼ੁਰੂ: ਪੁਲਿਸ ਨੇ ਚੁੱਕੇ

ਮੇਅਰ ਚੋਣ ਮਸਲਾ: APP ਪਾਰਟੀ ਵਲੋਂ ਨਿਗਮ ਦੇ ਬਾਹਰ ਲੜੀਵਾਰ ਭੁੱਖ ਹੜ੍ਹਤਾਲ ਸ਼ੁਰੂ: ਪੁਲਿਸ ਨੇ ਚੁੱਕੇ

ਚੰਡੀਗੜ: ਆਮ ਆਦਮੀ ਪਾਰਟੀ ਵਲੋਂ ਮੇਅਰ ਚੋਣ ਨੂੰ ਮੁੱਖ ਰੱਖਦਿਆਂ ਨਗਰ ਨਿਗਮ ਚੰਡੀਗੜ ਦੇ ਬਾਹਰ ਅੱਜ ਤੋਂ ਰੋਜ਼ਾਨਾ 5 ਜਾਣੇ ਸਮੇਤ 1 ਕੌਂਸਲਰ ਰੋਜ਼ਾਨਾ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ,

ਨਿਗਮ ਦੇ ਬਾਹਰ ਭੁੱਖ ਹੜ੍ਹਤਾਲ ਤੇ ਬੈਠੇ ਆਪ ਕੌਂਸਲਰ ਅਤੇ ਸਮਰਥਕ

ਅੱਜ ਪਹਿਲੇ ਦਿਨ ਸਨੀ ਆਹਲੂਵਾਲੀਆ ਦੀ ਅਗਵਾਈ ਚ 5 ਮੈਂਬਰ ਭੁੱਖ ਹੜ੍ਹਤਾਲ ਤੇ ਬੈਠੇ, ਪਰ ਕੁੱਝ ਹੀ ਸਮੇਂ ਬਾਦ ਚੰਡੀਗੜ੍ਹ ਪੁਲਸ ਨੇ ਇਹਨਾਂ ਸਭ ਨੂੰ ਚੁੱਕ ਕੇ ਬੱਸਾਂ ਵਿਚ ਲੱਦ ਥਾਣੇ ਲੈ ਗਏ

ਇਹ ਖਿੱਚੋਤਾਣ ਚ ਸਨੀ ਆਹਲੂਵਾਲੀਆ ਦੀ ਪੱਗ ਉਤਰ ਗਈ ਅਤੇ ਸਟ ਲੱਗ ਗਈ ਪਰ ਪੁਲਸ ਨੇ ਐਂਬੂਲੈਂਸ ਦਾ ਕੋਈ ਇੰਤਜ਼ਾਮ ਨਾ ਕੀਤਾ ਸਗੋਂ ਬੱਸ ਚ ਸੂਟ ਕੇ ਥਾਣੇ ਲੈ ਗਏ।

dawn punjab
Author: dawn punjab

Leave a Comment

RELATED LATEST NEWS

Top Headlines

Live Cricket

Rashifal