ਚੰਡੀਗੜ: ਆਮ ਆਦਮੀ ਪਾਰਟੀ ਵਲੋਂ ਮੇਅਰ ਚੋਣ ਨੂੰ ਮੁੱਖ ਰੱਖਦਿਆਂ ਨਗਰ ਨਿਗਮ ਚੰਡੀਗੜ ਦੇ ਬਾਹਰ ਅੱਜ ਤੋਂ ਰੋਜ਼ਾਨਾ 5 ਜਾਣੇ ਸਮੇਤ 1 ਕੌਂਸਲਰ ਰੋਜ਼ਾਨਾ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ,

ਅੱਜ ਪਹਿਲੇ ਦਿਨ ਸਨੀ ਆਹਲੂਵਾਲੀਆ ਦੀ ਅਗਵਾਈ ਚ 5 ਮੈਂਬਰ ਭੁੱਖ ਹੜ੍ਹਤਾਲ ਤੇ ਬੈਠੇ, ਪਰ ਕੁੱਝ ਹੀ ਸਮੇਂ ਬਾਦ ਚੰਡੀਗੜ੍ਹ ਪੁਲਸ ਨੇ ਇਹਨਾਂ ਸਭ ਨੂੰ ਚੁੱਕ ਕੇ ਬੱਸਾਂ ਵਿਚ ਲੱਦ ਥਾਣੇ ਲੈ ਗਏ
ਇਹ ਖਿੱਚੋਤਾਣ ਚ ਸਨੀ ਆਹਲੂਵਾਲੀਆ ਦੀ ਪੱਗ ਉਤਰ ਗਈ ਅਤੇ ਸਟ ਲੱਗ ਗਈ ਪਰ ਪੁਲਸ ਨੇ ਐਂਬੂਲੈਂਸ ਦਾ ਕੋਈ ਇੰਤਜ਼ਾਮ ਨਾ ਕੀਤਾ ਸਗੋਂ ਬੱਸ ਚ ਸੂਟ ਕੇ ਥਾਣੇ ਲੈ ਗਏ।
