ਮੋਹਾਲੀ: ਆਮ ਐਡਮਿੰਟਨ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗਿਰਫਤਾਰੀ ਦੇ ਖ਼ਿਲਾਫ਼ ਦਿੱਤੇ ਜਾ ਰਹੇ ਰੋਸ਼ ਧਰਨੇ ਚ ਕਈਆਂ ਦੇ ਮੋਬਾਈਲ ਅਤੇ ਬਟੂਏ ਚੋਰੀ ਹੋ ਗਏ ,
ਇਹ ਗੱਲ ਕਾਇਆਂ ਨੂੰ ਉਦੋਂ ਪਤਾ ਲੱਗਾ ਜਦੋਂ ਸਟੇਜ ਤੋਂ ਇਹ ਕਿਹਾ ਗਿਆ ਕਿ ਭਾਈ ਅੱਪਣੇ ਅੱਪਣੇ ਮੋਬਾਈਲ ਪਰਸ ਤੇ ਧਿਆਨ ਦਿਓ, ਕਈਆਂ ਦੀਆਂ ਜੇਬਾਂ ਸਾਫ ਹੋ ਗਈਆਂ ਹਨ।