Follow us

26/07/2026 4:48 am

Search
Close this search box.
Home » News In Punjabi » ਮਨੋਰੰਜਨ » ਜਾਨਵੀ ਜਿੰਦਲ ਨੇ ਆਪਣੀ ਕਲਾ ਦੇ ਜੌਹਰ ਦਿਖਾਏ

ਜਾਨਵੀ ਜਿੰਦਲ ਨੇ ਆਪਣੀ ਕਲਾ ਦੇ ਜੌਹਰ ਦਿਖਾਏ


ਚੰਡੀਗੜ੍ਹ:
ਟੀਐਫਟੀ ਦੇ 18ਵੇਂ ਵਿੰਟਰ ਨੈਸ਼ਨਲ ਥਿਏਟਰ ਫੈਸਟੀਵਲ ਦੇ ਪ੍ਰੋਗਰਾਮ ਪੂਰਵ ਰੰਗ ਦੇ ਚੋਥੇ ਦਿਨ “ਜਾਨਵੀ ਜਿੰਦਲ” ਨੇ ਆਪਣੀ ਕਲਾ ਦੇ ਜੌਹਰ ਦਿਖਾਏ ਇਹ 16 ਸਾਲਾਂ ਦੀ ਬਾਲ ਕਲਾਕਾਰ ਚੰਡੀਗੜ੍ਹ ਸੈਕਟਰ 16 ਮਾਡਲ ਸਕੂਲ ਦੀ 10 ਵੀਂ ਜਮਾਤ ਦੀ ਵਿਦਿਆਰਥਣ ਹੈ ।

ਜਾਨਵੀ ਛੋਟੀ ਉਮਰ ਵਿੱਚ ਵੱਡੇ ਕੰਮ ਕਰ ਚੁੱਕੀ ਹੈ । ਸਕੇਟਸ ਉੱਤੇ ਭੰਗੜਾ ਕਰਨਾ ਵਾਲੀ ਦੁਨੀਆ ਦੀ ਪਹਿਲੀ ਕੁੜੀ ਹੈ । ਚੰਡੀਗੜ੍ਹ ਵਾਸਤੇ ਫ੍ਰਰੀ ਸਟਾਈਲ ਸਕੇਟਿੰਗ ਵਿੱਚ ਪਹਿਲਾਂ ਮੈਡਲ ਲੈ ਕੇ ਆਉਣ ਵਾਲੀ ਪਹਿਲੀ ਕੁੜੀ ਹੈ । ਸਕੇਟਸ ਰਾਹੀਂ ਪੋੜੀਆਂ ਤੋਂ ਰੋਲ ਡਾਉਨ ਕਰਨ ਵਾਲੀ ਇੰਡੀਆ ਦੀ ਪਹਿਲੀ ਕੁੜੀ ਹੋਣ ਦਾ ਮਾਣ ਹਾਸਲ ਕਰ ਚੁੱਕੀ ਹੈ।

dawn punjab
Author: dawn punjab

Leave a Comment

RELATED LATEST NEWS

Top Headlines

ਪ੍ਰਧਾਨ ਮੰਤਰੀ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ

Live Cricket

Rashifal