Follow us

26/07/2026 5:43 am

Search
Close this search box.
Home » News In Punjabi » ਮਨੋਰੰਜਨ » “ਦਿਲਾਂ ਦੇ ਰਿਸ਼ਤੇ” ਵਿੱਚ ਦਿਲਚਸਪ ਮੋੜ: ਗੁਰਮਨ ਦੀ ਸੱਚਾਈ ਸਾਹਮਣੇ ਆਵੇਗੀ ਜਾਂ ਨਹੀਂ?

“ਦਿਲਾਂ ਦੇ ਰਿਸ਼ਤੇ” ਵਿੱਚ ਦਿਲਚਸਪ ਮੋੜ: ਗੁਰਮਨ ਦੀ ਸੱਚਾਈ ਸਾਹਮਣੇ ਆਵੇਗੀ ਜਾਂ ਨਹੀਂ? 

ਚੰਡੀਗੜ੍ਹ: ਜ਼ੀ ਪੰਜਾਬੀ ਦੇ ਨਵੇਂ ਸ਼ੋਅ “ਦਿਲਾਂ ਦੇ ਰਿਸ਼ਤੇ” ਨੂੰ ਦਰਸ਼ਕ ਆਪਣਾ ਭਰਪੂਰ ਪਿਆਰ ਦੇ ਰਹੇ ਹਨ| ਪਿਛਲੇ ਐਪੀਸੋਡ ਦੌਰਾਨ ਅਸੀਂ ਦੇਖਿਆ ਕਿ ਗੁਰਮਾਂ ਇੱਕ ਮੁੰਡੇ ਨੂੰ ਜਨਮ ਦਿੰਦੀ ਹੈ ਜਦਕਿ ਪ੍ਰਭ ਇੱਕ ਲੜਕੀ ਨੂੰ। ਪ੍ਰਭ ਨੂੰ ਮਰਨ ਤੋਂ ਬਚਾਉਣ ਦੇ ਲਈ ਉਹ ਬੱਚਿਆਂ ਦੀ ਅਦਲਾ ਬਦਲੀ ਕਰ ਦਿੰਦੀ ਹੈ।

ਕਹਾਣੀ ਵਿਚ, ਅਸੀਂ ਦੇਖਾਂਗੇ ਕਿ ਘਰ ਵਿਚ ਨਾਮਕਰਨ ਦੀ ਰਸਮ ਹੁੰਦੀ ਹੈ, ਜਿੱਥੇ ਬਹੁਤ ਸਾਰੇ ਮਹਿਮਾਨ ਬੁਲਾਏ ਜਾਂਦੇ ਹਨ, ਇਸ ਮੌਕੇ ‘ਤੇ ਪ੍ਰਭਜੋਤ ਇਕ ਨਵਾਂ ਵੱਡਾ ਡਰਾਮਾ ਰਚਦਾ ਹੈ ਅਤੇ ਗੁਰਮਨ ਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕਰਦੀ ਹੈ।

ਗੁਰਮਨ ਦਾ ਸੱਚ ਸਾਹਮਣੇ ਆਵੇਗਾ ਜਾਂ ਨਹੀਂ? ਕੀ ਨਿਰਮਲ ਗੁਰਮਨ ਤੇ ਮਨਿੰਦਰ ਨੂੰ ਘਰੋਂ ਕੱਢ ਦੇਵੇਗੀ? ਦੇਖੋ ਦਿਲਚਸਪ ਕਹਾਣੀ “ਦਿਲਾਂ ਦੇ ਰਿਸ਼ਤੇ” ਸ਼ਾਮ 7:30 ਵਜੇ ਸਿਰਫ ਜ਼ੀ ਪੰਜਾਬੀ ‘ਤੇ।

dawn punjab
Author: dawn punjab

Leave a Comment

RELATED LATEST NEWS

Top Headlines

ਪ੍ਰਧਾਨ ਮੰਤਰੀ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ

Live Cricket

Rashifal