Follow us

26/07/2026 5:43 am

Search
Close this search box.
Home » News In Punjabi » ਭਾਰਤ » SYL ਦੇ ਮੁੱਦੇ ਤੇ ਕਿਸਾਨ ਜਥੇਬੰਦੀਆਂ ਦਾ ਮੋਹਾਲੀ ਵਿੱਚ ਭਾਰੀ ਇਕੱਠ

SYL ਦੇ ਮੁੱਦੇ ਤੇ ਕਿਸਾਨ ਜਥੇਬੰਦੀਆਂ ਦਾ ਮੋਹਾਲੀ ਵਿੱਚ ਭਾਰੀ ਇਕੱਠ

ਮੋਹਾਲੀ : ਮੋਹਾਲੀ ਸੇ ਗੁਰਦਵਾਰਾ ਅੰਬ ਸਾਹਿਬ ਦੇ ਸਾਹਨੇਵਾਲ ਗ੍ਰਾਉੰਡ ਵਿੱਚ ਅੱਜ ਕਿਸਾਨ ਮੋਰਚਾ ਅਤੇ ਹੋਏ ਭਰਾਤਰੀ ਜੱਥੇਬੰਦਿਆਂ ਵਲੋਂ SYL ਅਤੇ ਚਰੋਨ ਲੰਕਮੀਆਂ ਮਮੰਗਾ ਨੂੰ ਲੈ ਕੇ ਭਾਰੀ ਇਕੱਠ ਕੀਤਾ ਗਿਆ

ਇਸ ਮੌਕੇ ਕਿਸਾਨ ਲੈਸਰਾਂ ਨੇ ਕਿਹਾ ਕਿ ਚੋਣਾਂ ਦੇ ਨਜ਼ਦੀਕ ਆਉਂਦੀਆਂ ਹੀ ਪੋਲੀਟੀਕਲ ਪਾਰਟੀਆਂ ਨੇ SYL ਨਾਂ ਦਾ ਜਿਨ੍ਹ ਬੋਤਲ ਚੋਂ ਫਿਰ ਬਾਹਰ ਕੱਢ ਲਿਆ ਹੈ ਅਤੇ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਦੀ ਆੱਪਸੀ ਸਾਂਝ ਜੋ ਕਿ ਕਿਸਾਨ ਅੰਦੋਲਨ ਚ ਦੇਖਣ ਨੂੰ ਮਿਲੀ us ਨੂੰ ਖ਼ਤਮ ਕਰਵਾ ਕੇ ਲੜਾਈ ਕਰਵਾਉਣਾ ਚਾਹੁੰਦੇ ਹਨ.

dawn punjab
Author: dawn punjab

Leave a Comment

RELATED LATEST NEWS

Top Headlines

ਪ੍ਰਧਾਨ ਮੰਤਰੀ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ

Live Cricket

Rashifal