ਮੋਹਾਲੀ : ਮੋਹਾਲੀ ਸੇ ਗੁਰਦਵਾਰਾ ਅੰਬ ਸਾਹਿਬ ਦੇ ਸਾਹਨੇਵਾਲ ਗ੍ਰਾਉੰਡ ਵਿੱਚ ਅੱਜ ਕਿਸਾਨ ਮੋਰਚਾ ਅਤੇ ਹੋਏ ਭਰਾਤਰੀ ਜੱਥੇਬੰਦਿਆਂ ਵਲੋਂ SYL ਅਤੇ ਚਰੋਨ ਲੰਕਮੀਆਂ ਮਮੰਗਾ ਨੂੰ ਲੈ ਕੇ ਭਾਰੀ ਇਕੱਠ ਕੀਤਾ ਗਿਆ
ਇਸ ਮੌਕੇ ਕਿਸਾਨ ਲੈਸਰਾਂ ਨੇ ਕਿਹਾ ਕਿ ਚੋਣਾਂ ਦੇ ਨਜ਼ਦੀਕ ਆਉਂਦੀਆਂ ਹੀ ਪੋਲੀਟੀਕਲ ਪਾਰਟੀਆਂ ਨੇ SYL ਨਾਂ ਦਾ ਜਿਨ੍ਹ ਬੋਤਲ ਚੋਂ ਫਿਰ ਬਾਹਰ ਕੱਢ ਲਿਆ ਹੈ ਅਤੇ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਦੀ ਆੱਪਸੀ ਸਾਂਝ ਜੋ ਕਿ ਕਿਸਾਨ ਅੰਦੋਲਨ ਚ ਦੇਖਣ ਨੂੰ ਮਿਲੀ us ਨੂੰ ਖ਼ਤਮ ਕਰਵਾ ਕੇ ਲੜਾਈ ਕਰਵਾਉਣਾ ਚਾਹੁੰਦੇ ਹਨ.