ਹਰਿਆਣਾ ਗਠਜੋੜ ਖਤਮ, ਐੱਮ.ਐੱਲ.ਖੱਟਰ ਅੱਜ ਫਿਰ ਚੁੱਕਣਗੇ ਸਹੁੰ ?
ਸੂਤਰਾਂ ਨੇ ਕਿਹਾ ਕਿ ਭਾਜਪਾ - 40 ਸੀਟਾਂ ਵਾਲੀ 90 ਮੈਂਬਰੀ ਵਿਧਾਨ ਸਭਾ 'ਚ ਸਭ ਤੋਂ ਵੱਡੀ ਪਾਰਟੀ - ਆਜ਼ਾਦ ਵਿਧਾਇਕਾਂ ਦੇ ਸਮਰਥਨ ਨਾਲ ਸਰਕਾਰ ਬਣਾਉਣ ਦਾ ਭਰੋਸਾ ਹੈ।
ਐੱਮ.ਐੱਲ. ਖੱਟਰ ਅੱਜ ਤੀਸਰੀ ਵਾਰ ਫਿਰ 5 ਵਜੇ ਚੁੱਕਣਗੇ ਸਹੁੰ ?
ਭਾਜਪਾ ਦੀ ਹਰਿਆਣਾ ਨਿਵਾਸ ਤੇ ਚੱਲ ਰਹੀ ਮੀਟਿੰਗ ਕੁਝ ਸੂਤਰਾਂ ਅਨੁਸਾਰ ਨਵੇ ਚਿਹਰੇ ਨੂੰ ਵੀ ਮੌਕਾ ਮਿਲ ਸਕਦਾ ਹੈ , ਅਨਿਲ ਵਿਜ ਹਰਿਆਣਾ ਨਿਵਾਸ ਤੋਂ ਬਾਹਰ ਗਏ , ਜਿਸ ਤੇ ਵੀ ਆਪਣੇ ਆਪਣੇ ਮਾਇਨੇ ਕੱਢੇ ਜਾ ਰਹੇ ਹਨ.
ਨੈਬ ਸੈਣੀ ਦੇ ਨਾਮ ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ.
