Follow us

08/11/2024 10:43 pm

Search
Close this search box.
Home » News In Punjabi » ਸੰਸਾਰ » ਸਿਧੂ ਮੂਸੇਵਾਲਾ ਦੇ ਦੋਸਤ ਮਸ਼ਹੂਰ ਗਾਇਕ ਅਤੇ ਗੀਤਕਾਰ ਗਿੱਲ ਰੌਂਤਾ ਬਾਲ ਬਾਲ ਬਚੇ : ਵਾਪਰਿਆ ਹਾਦਸਾ

ਸਿਧੂ ਮੂਸੇਵਾਲਾ ਦੇ ਦੋਸਤ ਮਸ਼ਹੂਰ ਗਾਇਕ ਅਤੇ ਗੀਤਕਾਰ ਗਿੱਲ ਰੌਂਤਾ ਬਾਲ ਬਾਲ ਬਚੇ : ਵਾਪਰਿਆ ਹਾਦਸਾ

Famous lyricist Gill Raunta Bal Bal Bachya: An accident that happened

ਸਿੱਧੂ ਮੂਸੇਵਾਲਾ (sidhu moosewala) ਦੇ ਦੋਸਤ ਮਸ਼ਹੂਰ ਗਾਇਕ ਅਤੇ ਗੀਤਕਾਰ ਗਿੱਲ ਰੌਂਤਾ ਦੇ ਨਾਲ ਇਕ ਵਾਪਰਿਆ ਵੱਡਾ ਹਾਦਸਾ ਵਾਰਿਆ ਹੈ ਪਰ ਪ੍ਰਮਾਤਮਾ ਦੀ ਮਿਹਰ ਨਾਲ ਓਹ ਬਾਲ ਬਾਲ ਬਚੇ, ਇਸ ਗੱਲ ਦੀ ਜਾਣਕਾਰੀ ਵੀ ਰੌਂਤਾ ਨੇ ਆਪ ਹੀ ਦਿੱਤੀ।

ਹੋਇਆ ਇੰਜ ਕੀ ਗਿੱਲ ਰੌਂਤਾ (Gill Raunta)ਆਪਣੇ ਘਰ ਵਿੱਚ ਕੀ ਆਪਣੇ ਕਮਰੇ ਵਿੱਚ ਬੈਠੇ ਸਨ ਤੇ ਉਪਰ ਪੱਖਾ ਚਲ ਰਿਹਾ ਸੀ ਅਤੇ ਅਚਾਨਕ ਚਲਦਾ ਇੱਕ ਪਰ ਟੁੱਟ ਕੇ ਉਹਨਾਂ ਦੇ ਨਜ਼ਦੀਕ ਆ ਵੱਜਿਆ।

ਗਿੱਲ ਰੌਨਤਾ ਅਨੁਸਾਰ ਉਹਨਾਂ ਨੇ ਨਵਾਂ ਪੱਖਾ ਲਿਆਂਦਾ ਅਤੇ ਉਹ ਚਲਦੇ ਪੱਖੇ ਦਾ ਪਰ ਟੁੱਟ ਗਿਆ ਉਹਨਾਂ ਅਨੁਸਾਰ ਪੱਖੇ ਦਾ ਫ਼ਰ ਜੇ ਉਹਨਾਂ ਦੇ ਵਜਦਾ ਤਾਂ ਵੱਡਾ ਭਿਆਨਕ ਹਾਦਸਾ ਵਾਪਰ ਸਕਦਾ ਸੀ ਅਤੇ ਉਹਨਾਂ ਦਾ ਵੱਡਾ ਨੁਕਸਾਨ ਵੀ ਹੋ ਸਕਦੀ ਸੀ ਸੁਣੋ ਗਿੱਲ ਰੌਣਕ ਕੀ ਕਹਿੰਦੇ ਹਨ

dawn punjab
Author: dawn punjab

Leave a Comment

RELATED LATEST NEWS

Top Headlines

Live Cricket

Rashifal