Famous lyricist Gill Raunta Bal Bal Bachya: An accident that happened
ਸਿੱਧੂ ਮੂਸੇਵਾਲਾ (sidhu moosewala) ਦੇ ਦੋਸਤ ਮਸ਼ਹੂਰ ਗਾਇਕ ਅਤੇ ਗੀਤਕਾਰ ਗਿੱਲ ਰੌਂਤਾ ਦੇ ਨਾਲ ਇਕ ਵਾਪਰਿਆ ਵੱਡਾ ਹਾਦਸਾ ਵਾਰਿਆ ਹੈ ਪਰ ਪ੍ਰਮਾਤਮਾ ਦੀ ਮਿਹਰ ਨਾਲ ਓਹ ਬਾਲ ਬਾਲ ਬਚੇ, ਇਸ ਗੱਲ ਦੀ ਜਾਣਕਾਰੀ ਵੀ ਰੌਂਤਾ ਨੇ ਆਪ ਹੀ ਦਿੱਤੀ।
ਹੋਇਆ ਇੰਜ ਕੀ ਗਿੱਲ ਰੌਂਤਾ (Gill Raunta)ਆਪਣੇ ਘਰ ਵਿੱਚ ਕੀ ਆਪਣੇ ਕਮਰੇ ਵਿੱਚ ਬੈਠੇ ਸਨ ਤੇ ਉਪਰ ਪੱਖਾ ਚਲ ਰਿਹਾ ਸੀ ਅਤੇ ਅਚਾਨਕ ਚਲਦਾ ਇੱਕ ਪਰ ਟੁੱਟ ਕੇ ਉਹਨਾਂ ਦੇ ਨਜ਼ਦੀਕ ਆ ਵੱਜਿਆ।
ਗਿੱਲ ਰੌਨਤਾ ਅਨੁਸਾਰ ਉਹਨਾਂ ਨੇ ਨਵਾਂ ਪੱਖਾ ਲਿਆਂਦਾ ਅਤੇ ਉਹ ਚਲਦੇ ਪੱਖੇ ਦਾ ਪਰ ਟੁੱਟ ਗਿਆ ਉਹਨਾਂ ਅਨੁਸਾਰ ਪੱਖੇ ਦਾ ਫ਼ਰ ਜੇ ਉਹਨਾਂ ਦੇ ਵਜਦਾ ਤਾਂ ਵੱਡਾ ਭਿਆਨਕ ਹਾਦਸਾ ਵਾਪਰ ਸਕਦਾ ਸੀ ਅਤੇ ਉਹਨਾਂ ਦਾ ਵੱਡਾ ਨੁਕਸਾਨ ਵੀ ਹੋ ਸਕਦੀ ਸੀ ਸੁਣੋ ਗਿੱਲ ਰੌਣਕ ਕੀ ਕਹਿੰਦੇ ਹਨ
Very very bad experience with #orientfan @OrientFanTV @Orient_Fan pic.twitter.com/PoBJXzyGce
— Gill Raunta (@GillRaunta) April 7, 2024
