Follow us

26/07/2026 3:28 am

Search
Close this search box.
Home » News In Punjabi » ਕਾਰੋਬਾਰ » ED ਵਲੋਂ ਚੰਡੀਗੜ੍ਹ, ਮੋਹਾਲੀ ‘ਚ ਕਈ ਜਗ੍ਹਾ ਛਾਪੇਮਾਰੀ

ED ਵਲੋਂ ਚੰਡੀਗੜ੍ਹ, ਮੋਹਾਲੀ ‘ਚ ਕਈ ਜਗ੍ਹਾ ਛਾਪੇਮਾਰੀ

ਚੰਡੀਗੜ :

ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਚੰਡੀਗੜ੍ਹ ਵਿਖੇ  IAS ਵਰੁਣ ਰੁੰਜਮ ਦੇ ਘਰ ਅਤੇ ਮੋਹਾਲੀ ਵਿੱਚ ਵੀ ਕਈ ਘਰਾਂ ਦਫ਼ਤਰਾਂ ‘ਚ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਛਾਪੇਮਾਰੀ ਆਈ.ਏ.ਐਸ ਅਫਸਰਾਂ, ਪ੍ਰਾਪਰਟੀ ਡੀਲਰ ਤੇ ਕਿਸਾਨਾਂ ਸਮੇਤ 15 ਟਿਕਾਣਿਆਂ ‘ਤੇ ਹੋਈ ਦੱਸੀ ਜਾਂਦੀ ਹੈ।

ਇਹ ਛਾਪੇਮਾਰੀ ਅਮਰੂਦਾਂ ਦੇ ਬਾਗ਼ ਕਥਿੱਤ ਘੋਟਾਲੇ ਮਾਮਲੇ ਨਾਲ ਜੁੜੇ ਲੋਕਾਂ ਦੇ ਟਿਕਾਣਿਆਂ ‘ਤੇ ਹੀ ਕੀਤੀ ਜਾ ਰਹੀ ਹੈ।

ਸੂਤਰਾਂ ਮਤਾਬਿਕ ਇਹ ਜਾਂਚ ਮੁਹਾਲੀ ਵਿੱਚ ਹੋਏ  ਕਥਿੱਤ ਅਮਰੂਦ ਬਾਗ ਘੁਟਾਲੇ ਸਬੰਧੀ ਕੀਤੀ ਜਾ ਰਹੀ ਹੈ। ਹੁਣ ਤੱਕ ਪੰਜਾਬ ਵਿਜੀਲੈਂਸ ਇਸ ਦੀ ਜਾਂਚ ਕਰ ਰਹੀ ਸੀ।

ਕਿ ਸੀ ਮਾਮਲਾ

GMADA  ਵੱਲੋਂ ਏਅਰਪੋਰਟ ਰੋਡ ’ਤੇ ਐਰੋਟ੍ਰੋਪੋਲਿਸ ਪ੍ਰਾਜੈਕਟ ਲਈ ਜ਼ਮੀਨ ਐਕਵਾਇਰ ਕਰਕੇ ਲੈਂਡ ਪੂਲਿੰਗ ਨੀਤੀ ਅਨੁਸਾਰ ਮੁਆਵਜਾ ਦਿੱਤਾ ਸੀ ਅਤੇ ਉਸ ਜ਼ਮੀਨ ਵਿੱਚ ਤਾਜ਼ੇ ਲੱਗੇ ਅਮਰੂਦ ਦੇ ਬੂਟਿਆਂ ਨੂੰ ਦਰੱਖਤਾਂ ਜਿੰਨੀ ਕੀਮਤ ਜ਼ਮੀਨ ਤੋਂ ਵੱਖਰੀ ਅਦਾ ਕੀਤੀ ਜਾਣ ਦਾ ਘੱਪਲਾ ਸੀ।

dawn punjab
Author: dawn punjab

Leave a Comment

RELATED LATEST NEWS

Top Headlines

ਪ੍ਰਧਾਨ ਮੰਤਰੀ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ

Live Cricket

Rashifal