Follow us

26/07/2026 4:44 am

Search
Close this search box.
Home » News In Punjabi » ਚੰਡੀਗੜ੍ਹ » Chandra Grahan: ਅੱਜ ਲੱਗੇਗਾ ਸਾਲ ਦਾ ਆਖ਼ਰੀ ਚੰਨ ਗ੍ਰਹਿਣ, ਜਾਣੋ ਸਮਾਂ

Chandra Grahan: ਅੱਜ ਲੱਗੇਗਾ ਸਾਲ ਦਾ ਆਖ਼ਰੀ ਚੰਨ ਗ੍ਰਹਿਣ, ਜਾਣੋ ਸਮਾਂ

ਚੰਡੀਗੜ੍ਹ: ਸਾਲ ਦਾ ਆਖ਼ਰੀ ਚੰਦਰ ਗ੍ਰਹਿਣ 28 ਅਕਤੂਬਰ ਯਾਨੀ ਅੱਜ ਰਾਤ 11:30 ਵਜੇ ਸ਼ੁਰੂ ਹੋਵੇਗਾ ਅਤੇ ਬਾਅਦ ਦੁਪਹਿਰ 3:56 ਵਜੇ ਖ਼ਤਮ ਹੋਵੇਗਾ, ਉਸ ਸਮੇਂ ਇਸ ਗ੍ਰਹਿਣ ਦਾ ਹਲਕਾ ਪਰਛਾਵਾਂ ਹੋਵੇਗਾ।

ਇਸ ਸਾਲ ਦਾ ਆਖਰੀ ਚੰਦਰ ਗ੍ਰਹਿਣ 28 ਅਕਤੂਬਰ 2023 ਯਾਨੀ ਅੱਜ ਸ਼ਰਦ ਪੂਰਸਾਸ਼ੀ ਦੇ ਦਿਨ ਲੱਗ ਰਿਹਾ ਹੈ। ਮਾਹਿਰਾਂ ਦੀ ਮੰਨੀਏ ਤਾਂ ਅਜਿਹਾ ਇਤਫ਼ਾਕ 30 ਸਾਲ ਬਾਅਦ ਵਾਪਰਿਆ ਹੈ, ਜਦੋਂ ਸ਼ਰਦ ਪੂਰਸਾਸ਼ੀ ਵਾਲੇ ਦਿਨ ਚੰਦਰ ਗ੍ਰਹਿਣ ਲੱਗਾ ਹੈ।

ਭਾਰਤ ‘ਚ ਅੱਜ 28 ਅਕਤੂਬਰ ਨੂੰ ਲੱਗਣ ਵਾਲਾ ਚੰਦਰ ਗ੍ਰਹਿਣ ਦਿਖਾਈ ਦੇਵੇਗਾ।

dawn punjab
Author: dawn punjab

Leave a Comment

RELATED LATEST NEWS

Top Headlines

ਪ੍ਰਧਾਨ ਮੰਤਰੀ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ

Live Cricket

Rashifal