ਚੰਡੀਗੜ੍ਹ: ਸਾਲ ਦਾ ਆਖ਼ਰੀ ਚੰਦਰ ਗ੍ਰਹਿਣ 28 ਅਕਤੂਬਰ ਯਾਨੀ ਅੱਜ ਰਾਤ 11:30 ਵਜੇ ਸ਼ੁਰੂ ਹੋਵੇਗਾ ਅਤੇ ਬਾਅਦ ਦੁਪਹਿਰ 3:56 ਵਜੇ ਖ਼ਤਮ ਹੋਵੇਗਾ, ਉਸ ਸਮੇਂ ਇਸ ਗ੍ਰਹਿਣ ਦਾ ਹਲਕਾ ਪਰਛਾਵਾਂ ਹੋਵੇਗਾ।
ਇਸ ਸਾਲ ਦਾ ਆਖਰੀ ਚੰਦਰ ਗ੍ਰਹਿਣ 28 ਅਕਤੂਬਰ 2023 ਯਾਨੀ ਅੱਜ ਸ਼ਰਦ ਪੂਰਸਾਸ਼ੀ ਦੇ ਦਿਨ ਲੱਗ ਰਿਹਾ ਹੈ। ਮਾਹਿਰਾਂ ਦੀ ਮੰਨੀਏ ਤਾਂ ਅਜਿਹਾ ਇਤਫ਼ਾਕ 30 ਸਾਲ ਬਾਅਦ ਵਾਪਰਿਆ ਹੈ, ਜਦੋਂ ਸ਼ਰਦ ਪੂਰਸਾਸ਼ੀ ਵਾਲੇ ਦਿਨ ਚੰਦਰ ਗ੍ਰਹਿਣ ਲੱਗਾ ਹੈ।
ਭਾਰਤ ‘ਚ ਅੱਜ 28 ਅਕਤੂਬਰ ਨੂੰ ਲੱਗਣ ਵਾਲਾ ਚੰਦਰ ਗ੍ਰਹਿਣ ਦਿਖਾਈ ਦੇਵੇਗਾ।