Follow us

19/04/2024 2:56 pm

Search
Close this search box.
Home » News In Punjabi » ਚੰਡੀਗੜ੍ਹ » ਚੰਡੀਗੜ੍ਹ ਮੇਅਰ ਇਲੈਕਸ਼ਨ : ਐਨ ਐਸ ਯੂ ਆਈ ਦੇ ਕਾਰਕੁੰਨਾਂ ਉੱਪਰ ਵਰ੍ਹਿਆਂ ਪੁਲਸ ਦੀਆਂ ਜਲ ਤੋਪਾਂ ਅਤੇ ਡੰਡਾ

ਚੰਡੀਗੜ੍ਹ ਮੇਅਰ ਇਲੈਕਸ਼ਨ : ਐਨ ਐਸ ਯੂ ਆਈ ਦੇ ਕਾਰਕੁੰਨਾਂ ਉੱਪਰ ਵਰ੍ਹਿਆਂ ਪੁਲਸ ਦੀਆਂ ਜਲ ਤੋਪਾਂ ਅਤੇ ਡੰਡਾ

ਚੰਡੀਗੜ੍ਹ: ਅੱਜ ਚੰਡੀਗੜ੍ਹ ਦੇ ਕਾਂਗਰਸ ਭਵਨ ਦੇ ਬਾਹਰ ਚੰਡੀਗੜ੍ਹ ਵਿੱਚ ਹੋਏ ਮੇਅਰ ਇਲੈਕਸ਼ਨ ਦੇ ਦੌਰਾਨ ਕਥਿਤ ਤੌਰ ਤੇ ਘਪਲੇਬਾਜ਼ੀ ਕਰਨ ਵਾਲੇ ਪ੍ਰਜਾਈਡਿੰਗ ਆਫਿਸਰ ਅਨਿਲ ਮਸੀਹ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਐਨ ਐਸ ਯੂ ਆਈ ਦੇ ਕਾਰਕੁਨਾਂ ਉੱਪਰ ਚੰਡੀਗੜ੍ਹ ਪੁਲਿਸ ਜਲ ਤੋਪਾਂ ਬੁਰਾਈਆਂ ਅਤੇ ਹਲਕਾ ਲਾਠੀ ਚਾਰਜ ਵੀ ਕਰਿਆ ਇਹ ਪ੍ਰਦਰਸ਼ਨਕਾਰੀ ਅਨਿਲ ਮਸੀਹ ਦੇ ਉੱਪਰ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕਰ ਰਹੇ ਸਨ.

ਜਦੋਂ ਇਹ ਐਨਐਸਆਈਓਆਈ ਦੇ ਕਾਰਕੁਨ ਅਨਿਲ ਮਸੀਹ ਖਿਲਾਫ਼ FIR ਦਰਜ ਕਰਨ ਦੀ ਮੰਗ ਕਰਦੇ ਹੋਏ, ਲੋਕਤੰਤਰ ਬਚਾਓ ਦੇ ਨਾਹਰੇ ਲਾਉਂਦੇ ਚੰਡੀਗੜ੍ਹ ਕਾਂਗਰਸ ਭਵਨ ਤੋਂ ਬੀਜੇਪੀ ਭਵਨ ਵੱਲ ਕੂਚ ਕਰਨ ਲੱਗੇ ਤਾਂ ਰਸਤੇ ਵਿੱਚ ਪੁਲਿਸ ਨੇ ਬੈਰੀਕੇਟਿੰਗ ਕਰਕੇ ਇਹਨਾਂ ਨੂੰ ਰੋਕਿਆ ਜਦੋਂ ਇਹ ਕਾਰਕੁਨ ਬੈਰੀਕੇਟਾਂ ਤੇ ਉੱਪਰੋਂ ਲੰਘਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਪੁਲਿਸ ਨੇ ਜਲਦ ਤੋਪਾਂ ਨਾਲ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਬਾਅਦ ਵਿੱਚ ਹਲਕਾ ਲਾਠੀ ਚਾਰਜ ਵੀ ਕਰਿਆ, ਜਿਸ ਨਾਲ ਕਈਆਂ ਨੂੰ ਹਲਕਿਆਂ ਸੱਟਾਂ ਵੀ ਲੱਗੀਆਂ.

ਕਾਂਗਰਸ ਮੁਤਾਬਿਕ ਇਹ ਰੋਸ ਪ੍ਰਦਰਸ਼ਨ ਉਦੋਂ ਤੱਕ ਚਲਦੇ ਰਹਿਣਗੇ ਜਦੋਂ ਤੱਕ ਉਕਤ ਪ੍ਰਜੈਟਿੰਗ ਅਫਸਰ ਖਿਲਾਫ ਕੋਈ ਠੋਸ ਕਾਰਵਾਈ ਨਹੀਂ ਹੁੰਦੀ ,

dawn punjab
Author: dawn punjab

Leave a Comment

RELATED LATEST NEWS