Follow us

06/07/2026 1:56 am

Search
Close this search box.
Home » News In Punjabi » ਚੰਡੀਗੜ੍ਹ » ਜੰਗਲੀ ਜੀਵ ਦਾ ਸ਼ਿਕਾਰ ਕਰਨ ਵਾਲਿਆ ਵਿਰੁੱਧ ਮੁਕਦਮਾ ਦਰਜ

ਜੰਗਲੀ ਜੀਵ ਦਾ ਸ਼ਿਕਾਰ ਕਰਨ ਵਾਲਿਆ ਵਿਰੁੱਧ ਮੁਕਦਮਾ ਦਰਜ

ਨੂਰਪੁਰਬੇਦੀ/ ਚੰਡੀਗੜ੍ਹ: ਸ਼ਿਕਾਰੀਆਂ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਇਲਾਕੇ ‘ਚ ਜੰਗਲੀ ਪਸ਼ੂਆਂ ਦਾ ਲਗਾਤਾਰ ਸ਼ਿਕਾਰ ਕੀਤਾ ਜਾ ਰਿਹਾ ਹੈ, ਜਿਸ ਕਾਰਨ ਜੰਗਲੀ ਜੀਵ ਵਿਭਾਗ ਵੀ ਪੂਰੀ ਤਰ੍ਹਾਂ ਚੌਕਸ ਹੈ ਅਤੇ ਰਾਤ ਸਮੇਂ ਆਪਣੀ ਗਸ਼ਤ ਵਧਾ ਦਿੱਤੀ ਹੈ |

ਬੀਤੇ ਕੱਲ੍ਹ ਨੂਰਪੁਰ ਬੇਦੀ ਦੇ ਪਿੰਡ ਖੱਡ ਰਾਜਗਿਰੀ ਚ ਬੀਤੀ ਰਾਤ ਚਾਰ ਵਿਅਕਤੀ ਇੱਕ ਸਾਂਬਰ ਦੇ ਬੱਚੇ ਦਾ ਸ਼ਿਕਾਰ ਕਰਦੇ ਹੋਏ ਮਿਲੇ ਹਨ।

ਜਾਣਕਾਰੀ ਦਿੰਦਿਆਂ ਰੇਂਜ ਅਫ਼ਸਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ, ਜਿਸ ਦੇ ਆਧਾਰ ‘ਤੇ ਇਨ੍ਹਾਂ ਮੁਲਜ਼ਮਾਂ ਨੂੰ ਫੜਨ ‘ਚ ਸਫਲਤਾ ਹਾਸਲ ਕੀਤੀ ਗਈ ਹੈ।ਫਿਲਹਾਲ ਇਨ੍ਹਾਂ ਕੋਲੋਂ ਇਕ ਮ੍ਰਿਤਕ ਸਾਂਭਰ ਦਾ ਬੱਚਾ ਵੀ ਬਰਾਮਦ ਹੋਇਆ ਹੈ।

dawn punjab
Author: dawn punjab

Leave a Comment

RELATED LATEST NEWS