Follow us

06/07/2026 12:56 am

Search
Close this search box.
Home » News In Punjabi » ਭਾਰਤ » Kejriwal ਤੇ ਦਰਜ FIR ਹੋਈ ਰੱਦ

Kejriwal ਤੇ ਦਰਜ FIR ਹੋਈ  ਰੱਦ 

Kejriwal ਤੇ ਦਰਜ FIR ਹੋਈ ਰੱਦ: ਅਰਵਿੰਦ ਕੇਜਰੀਵਾਲ ਨੂੰ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ। ਜ਼ਿਕਰਯੋਗ ਹੈ ਕਿ 2017 ਦੀਆਂ (GOA) ਗੋਆ ਚੋਣਾਂ ਵਿੱਚ ਕੇਜਰੀਵਾਲ ਨੇ ਇਹ ਬਿਆਨ ਦਿੱਤਾ ਸੀ ਕਿ
“ਪੈਸੇ ਸਭ ਤੋਂ ਲੈ ਲਓ ਪਰ ਵੋਟ ਝਾੜੂ ਨੂੰ ਦਿਓ”।

ਇਸ ਬਿਆਨ ਨੂੰ ਲੈ ਕੇ ਅਰਵਿੰਦ ਕੇਜਰੀਵਾਲ ‘ਤੇ FIR ਕੇਸ ਦਰਜ ਹੋ ਗਿਆ ਸੀ।ਇਸ ਕੇਸ ਨੂੰ ਅਰਵਿੰਦ kejriwal ਨੇ ਅਦਾਲਤ ਵਿੱਚ ਚੁਣੌਤੀ ਦਿੱਤੀ ਸੀ। (GOA) ਗੋਆ ਦੀ ਅਦਾਲਤ ਨੇ ਇਸ ਮਾਮਲੇ ‘ਚ ਕੇਜਰੀਵਾਲ ਖਿਲਾਫ ਦਰਜ FIR ਰੱਦ ਕਰ ਦਿੱਤੀ ਹੈ।

dawn punjab
Author: dawn punjab

Leave a Comment

RELATED LATEST NEWS