ਇੱਕ ਪਾਸੇ ਰੀਤ ਆਪਣੇ ਕਾਲਜ ਦੀ ਪ੍ਰੀਖਿਆ ਦੀ ਤਿਆਰੀ ਕਰਦੀ ਹੈ ਦੂਜੇ ਹੀ ਪਾਸੇ ਦਰਸ਼ਕ ਦੇਖਣਗੇ ਕਿ ਰੀਤ ਤੇ ਵਿਰਾਜ ਦੋਨਾਂ ਵਿੱਚਕਾਰ ਨਜ਼ਦੀਕੀਆਂ ਵੱਧ ਰਹੀਆਂ ਹਨ ਜਿਸ ਨੂੰ ਦੇਖ ਕੇ ਵੀਰਜ ਜਲਨ ਮਹਿਸੂਸ ਕਰਦਾ ਹੈ। ਅੱਜ ਦਾ “ਗਲ ਮਿਠੀ ਮਿਠੀ” ਐਪੀਸੋਡ ਰੀਤ ਅਤੇ ਰਣਵੀਰ ਵਿਚਕਾਰ ਇੱਕ ਰੋਮਾਂਟਿਕ ਪਲ ਦੌਰਾਨ ਇੱਕ ਦਿਲਚਸਪ ਘਟਨਾ ਨੂੰ ਪੇਸ਼ ਕਰਦਾ ਹੈ, ਜਿੱਥੇ ਦੋਨੋਂ ਜਖਮੀ ਹੋ ਜਾਂਦੇ ਹਨ।
ਕੀ ਰਣਵੀਰ ਸੱਚਮੁੱਚ ਰੀਤ ਲਈ ਪਿਆਰ ਮਹਿਸੂਸ ਕਰਦੇ ਹਨ? ਕੀ ਰੀਤ ਅਤੇ ਰਣਵੀਰ ਨੂੰ ਵਿਰਾਜ ਅਤੇ ਸ਼ਨਾਇਆ ਅਲੱਗ ਰੱਖਣ ਵਿੱਚ ਕਾਮਯਾਬ ਹੋ ਪਾਉਣਗੇ? ਦੇਖੋ “ਗੱਲ ਮਿੱਠੀ ਮਿੱਠੀ”ਵਿੱਚ ਅੱਗੇ ਕੀ ?