Follow us

26/07/2026 10:14 am

Search
Close this search box.
Home » News In Punjabi » ਚੰਡੀਗੜ੍ਹ » ਲੋਨ ਡਿਫਾਲਟ ‘ਤੇ ਬੈਂਕ ਲੌਕ ਕਰ ਸਕਣਗੇ ਤੁਹਾਡਾ ਫੋਨ, RBI ਕਰ ਰਿਹਾ ਵਿਚਾਰ

ਲੋਨ ਡਿਫਾਲਟ ‘ਤੇ ਬੈਂਕ ਲੌਕ ਕਰ ਸਕਣਗੇ ਤੁਹਾਡਾ ਫੋਨ, RBI ਕਰ ਰਿਹਾ ਵਿਚਾਰ

ਲੋਨ ਡਿਫਾਲਟ ‘ਤੇ ਬੈਂਕ ਲੌਕ ਕਰ ਸਕਣਗੇ ਤੁਹਾਡਾ ਫੋਨ, RBI ਕਰ ਰਿਹਾ ਵਿਚਾਰ

RBI Block Phone: ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਜੇਕਰ ਲਿਆ ਕਰਜ਼ਾ ਵਾਪਸ ਨਾ ਕੀਤਾ ਗਿਆ ਤਾਂ ਬੈਂਕ ਜਾਂ NBFC ਤੁਹਾਡਾ ਮੋਬਾਇਲ ਫੋਨ ਲੌਕ ਕਰ ਸਕਣਗੇ। ਖ਼ਬਰਾਂ ਮੁਤਾਬਕ, ਰਿਜ਼ਰਵ ਬੈਂਕ ਆਫ ਇੰਡੀਆ ਆਪਣੇ Fair Practice Codes ਨੂੰ ਅਪਡੇਟ ਕਰਨ ਦੀ ਤਿਆਰੀ ਕਰ ਰਿਹਾ ਹੈ। ਹਾਲਾਂਕਿ ਅਜੇ ਤੱਕ ਕੋਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ। ਇਸ ਕਦਮ ਤੋਂ ਬਾਅਦ ਡਾਟਾ ਪ੍ਰਾਈਵੇਸੀ ਅਤੇ ਨਿੱਜੀ ਅਧਿਕਾਰਾਂ ਬਾਰੇ ਸਵਾਲ ਉੱਠ ਰਹੇ ਹਨ। ਯਾਦ ਰਹੇ, ਪਿਛਲੇ ਸਾਲ ਆਰਬੀਆਈ ਨੇ ਐਪ ਰਾਹੀਂ ਫੋਨ ਲੌਕ ਕਰਨ ਦੀ ਪ੍ਰਥਾ ‘ਤੇ ਪਾਬੰਦੀ ਲਗਾਈ ਸੀ।

 

 

dawn punjab
Author: dawn punjab

Leave a Comment

RELATED LATEST NEWS

Top Headlines

ਪ੍ਰਧਾਨ ਮੰਤਰੀ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ

Live Cricket

Rashifal