Follow us

03/04/2025 3:17 am

Search
Close this search box.
Home » News In Punjabi » ਚੰਡੀਗੜ੍ਹ » ਪਰਮਜੀਤ ਸਿੰਘ ਕਾਹਲੋਂ ਨੂੰ ਸਾਥੀਆ ਸਮੇਤ ਪਾਰਟੀ ‘ਚ ਘਰ ਵਾਪਿਸੀ ਕਰਵਾਉਣਗੇ ਸੁਖਬੀਰ ਬਾਦਲ ; ਅਕਾਲੀ ਦਲ ਨੂੰ ਮਿਲੇਗਾ ਬਲ

ਪਰਮਜੀਤ ਸਿੰਘ ਕਾਹਲੋਂ ਨੂੰ ਸਾਥੀਆ ਸਮੇਤ ਪਾਰਟੀ ‘ਚ ਘਰ ਵਾਪਿਸੀ ਕਰਵਾਉਣਗੇ ਸੁਖਬੀਰ ਬਾਦਲ ; ਅਕਾਲੀ ਦਲ ਨੂੰ ਮਿਲੇਗਾ ਬਲ

Mohali:  Tomorrow, S.A.D Chief Sukhbir Singh Badal will welcome Parmjit Singh Kahlon and his supporters into the party fold in Mohali  

  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਸਮੇਤ ਭਲਕੇ ਇੱਕ ਵਡੇ ਸਮਾਗਮ ਦੌਰਾਨ ਇੱਕ ਇਮਾਨਦਾਰ ਅਤੇ ਮਿਲਾਪਡੇ ਸੁਭਾਅ ਵਾਲੀ ਸ਼ਖਸੀਅਤ ਪਰਮਜੀਤ ਸਿੰਘ ਕਾਹਲੋ ਨੂੰ ਸਾਥੀਆ ਸਮੇਤ ਪਾਰਟੀ ਚ ਘਰ ਵਾਪਿਸੀ ਕਰਵਾਉਣਗੇ, ਜਿਸ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੇਗੀ.

dawn punjab
Author: dawn punjab

Leave a Comment

RELATED LATEST NEWS

Top Headlines

Live Cricket

Rashifal