Follow us

26/12/2024 11:26 pm

Search
Close this search box.
Home » News In Punjabi » ਚੰਡੀਗੜ੍ਹ » ਸਿੱਧੂ ਭਰਾਵਾਂ ਨੂੰ ਝਟਕਾ: ਪਾਰਸ ਮਹਾਜਨ ਅਕਾਲੀ ਦਲ ‘ਚ ਸ਼ਾਮਲ

ਸਿੱਧੂ ਭਰਾਵਾਂ ਨੂੰ ਝਟਕਾ: ਪਾਰਸ ਮਹਾਜਨ ਅਕਾਲੀ ਦਲ ‘ਚ ਸ਼ਾਮਲ

ਮੋਹਾਲੀ ਦੀ ਸਿਰਮੌਰ ਸੰਸਥਾ “ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ” ਦੇ ਚੇਅਰਮੈਨ, ਪਾਰਸ ਮਹਾਜਨ, ਜੋ ਕਿ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੇ ਖਾਸਮ ਖਾਸ ਨੂੰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਿਰੋਪਾਓ ਦੇ ਕੇ ਪਾਰਟੀ ਚ ਸ਼ਾਮਲ ਕੀਤਾ, ਜਿਸ ਨਾਲ ਕਾਂਗਰਸ ਅਤੇ ਸਿੱਧੂ ਭਰਾਵਾਂ ਨੂੰ ਝਟਕਾ ਲੱਗਾ ਹੈ.

ਇਸ ਗੱਲ ਨੇ ਮੋਹਾਲੀ ਦੀ ਸਿਆਸਤ ਨੂੰ ਭੱਖਾ ਦਿੱਤਾ ਹੈ, ਇਸ ਮੌਕੇ ਪਾਰਸ ਮਹਾਜਨ ਨੇ ਦੱਸਿਆ ਕਿ ਮੈਂ ਅਤੇ ਮੇਰੀ ਸਾਰੀ ਟੀਮ ਅਕਾਲੀ ਦਲ ਦੇ ਦੂਰ ਅੰਦੇਸ਼ੀ ਅਤੇ ਉਹਨਾਂ  ਦੇ ਕੀਤੇ ਕੰਮਾਂ ਤੋਂ ਪ੍ਰਭਾਵਤ ਸਨ ਇਸ ਲਈ ਉਨ੍ਹਾਂ ਦੀ  ਸਾਰੀ ਟੀਮ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਪੰਜਾਬ ਦੀ ਭਲਾਈ ਲਈ ਕੋਈ ਵੀ ਡਿਊਟੀ ਲਈ ਜਾਵੇਗੀ ਉਸ ਨੂੰ ਪੂਰੀ ਤਨਦੇਹੀ ਨਾਲ ਪੂਰਾ ਕਰਨਗੇ.

dawn punjab
Author: dawn punjab

Leave a Comment

RELATED LATEST NEWS