ਚੜ੍ਹਦਾ ਪੰਜਾਬ

August 14, 2022 12:03 PM

ਮੰਗਾਂ ਮੰਨਵਾਉਣ ਲਈ ਪਾਣੀ ਦੀਆਂ ਟੈਂਕੀਆਂ ਤੇ ਟਾਵਰਾਂ ਉਤੇ ਅਖੀਰ ਹੋਇਆ ਕਿ : ਪੜ੍ਹੋ ਪੂਰੀ ਖ਼ਬਰ

ਐਸ.ਏ.ਐਸ. ਨਗਰ :  ਜ਼ਿਲ੍ਹਾ ਮੈਜਿਸਟਰੇਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ੍ਰੀ ਗਿਰੀਸ਼ ਦਿਆਲਨ, ਆਈ.ਏ.ਐਸ. ਨੇ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਜ਼ਿਲ੍ਹੇ ਅੰਦਰ ਕਰਮਚਾਰੀ ਯੂਨੀਅਨਾਂ/ਬੇਰੋਜ਼ਗਾਰਾਂ ਦਾ ਆਪਣੀਆਂ ਮੰਗਾਂ ਨੂੰ ਲੈ ਕੇ ਪਾਣੀ ਦੀਆਂ ਟੈਂਕੀਆਂ, ਟੈਲੀਫੋਨ ਟਾਵਰਾਂ ਅਤੇ ਹੋਰ ਸਰਕਾਰੀ ਇਮਾਰਤਾਂ ਉਤੇ ਚੜ੍ਹਨ ਅਤੇ ਸੜਕਾਂ ਉਤੇ ਧਰਨੇ/ ਰੈਲੀਆਂ ਆਦਿ ਕਰਨ ਉਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।
ਇਹ ਹੁਕਮ ਮਿਤੀ 26 ਸਤੰਬਰ 2021 ਤੱਕ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਹਦੂਦ ਵਿੱਚ ਲਾਗੂ ਰਹਿਣਗੇ।

ਇਹ ਵੀ ਪੜ੍ਹੋ : ਧਰਨੇ/ਰੈਲੀਆਂ ਕਰਨ ਉਤੇ ਪਾਬੰਦੀ : ਪੜ੍ਹੋ ਪੂਰੀ ਖ਼ਬਰ


Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014806