ਚੜ੍ਹਦਾ ਪੰਜਾਬ

August 14, 2022 12:11 PM

ਨਵਜੋਤ ਸਿੱਧੂ ਨੂੰ 1 ਸਾਲ ਦੀ ਸਜ਼ਾ ਅੱਜ ਤੋਂ ਸ਼ੁਰੂ

ਪਟਿਆਲਾ :  ਨਵਜੋਤ ਸਿੱਧੂ ਨੇ ਅੱਜ ਕੋਰਟ ਵਿੱਚ ਪਹਿਲਾਂ ਅੱਜ ਸਰੰਡਰ ਕੀਤਾ ਅਤੇ ਕੋਰਟ ਵਿੱਚ ਪੇਸ਼ੀ ਤੋਂ ਬਾਅਦ ਸਿੱਧੂ ਦਾ ਮੈਡੀਕਲ ਪੁਲਿਸ ਦੇ ਵੱਲੋਂ ਕਰਵਾਇਆ ਗਿਆ।

ਸ਼ਾਮ ਕਰੀਬ 6:16 ‘ਤੇ ਪਟਿਆਲਾ ਜੇਲ੍ਹ ਦੇ ਅੰਦਰ ਪੁਲਿਸ ਵਲੋਂ ਲਿਆਂਦਾ ਗਿਆ ਅਤੇ ਹੁਣ ਜੇਲ੍ਹ ਦੇ ਅੰਦਰ ਸਿੱਧੂ ਰੋਡ ਰੇਜ ਕੇਸ ਵਿਚ ਹੀ ਸਜ਼ਾ ਭੁਗਤਾਨ ਲਈ 1 ਸਾਲ ਬੰਦੀ ਰਹਿਣਗੇ।

 

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014807