ਚੜ੍ਹਦਾ ਪੰਜਾਬ

August 14, 2022 12:56 AM

ਪ੍ਰੈੱਸ ਕਲੱਬ ਚੋਣਾਂ : ਉਮੀਦਵਾਰਾਂ ਦਾ ਐਲਾਨ

ਚੰਡੀਗੜ੍ਹ :  ਚੰਡੀਗੜ੍ਹ ਪ੍ਰੈੱਸ ਕਲੱਬ ਦੀ 27 ਮਾਰਚ ਨੂੰ ਹੋਣ ਵਾਲੀ ਚੋਣ ਨੂੰ ਲੈ ਕੇ ਨਲਿਨ ਅਚਾਰੀਆ ਪੈਨਲ ਵੱਲੋਂ ਆਪਣੇ 5 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ।

ਜਿਸ ਵਿੱਚ ਪ੍ਰਧਾਨ ਨਲਿਨ ਅਚਾਰੀਆ ਤੋ ਇਲਾਵਾ ਦੀਪਿੰਦਰ ਠਾਕੁਰ( ਪੰਜਾਬ ਕੇਸਰੀ), ਨਵੀਨ ਸੇਠੀ ( ਜਗ ਬਾਣੀ), ਰਵੀ ਅਟਵਾਲ( ਦੈਨਿਕ ਭਾਸਕਰ), ਪੰਕਜ ਸ਼ਰਮਾ ਫੋਟੋ ਜਰਨਲਿਸਟ ਦੇ ਨਾਂ ਸ਼ਾਮਲ ਹਨ ।

ਨਲਿਨ ਆਚਾਰੀਆ ਪੈਨਲ ਦੇ ਕਨਵੀਨਰ ਸੁਖਬੀਰ ਸਿੰਘ ਬਾਜਵਾ ਅਤੇ ਅਨਿਲ ਭਾਰਦਵਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਕੀ ਉਮੀਦਵਾਰਾਂ ਦਾ ਐਲਾਨ ਵੀ ਜਲਦੀ ਕਰ ਦਿੱਤਾ ਜਾਵੇਗਾ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014804