ਚੜ੍ਹਦਾ ਪੰਜਾਬ

August 11, 2022 1:58 AM

ਭਲਕੇ ਲੱਗੇਗਾ ਆਈਟੀਆਈ (ਲੜਕੀਆਂ) ਫੇਜ 5 ਮੁਹਾਲੀ ਵਿਖੇ “ਕੋਵਿਡ ਵੈਕਸੀਨੇਸ਼ਨ ਕੈਂਪ”

ਮੁਹਾਲੀ  :
ਭਲਕੇ  ਮਿਤੀ 28/02/2022 ਨੂੰ ਸਵੇਰੇ 10 ਵਜੇ ਸਰਕਾਰੀ ਆਈਟੀਆਈ (ਲੜਕੀਆਂ) ਫੇਜ 5 ਮੁਹਾਲੀ ਵਿਖੇ ਕਰੋਨਾ ਤੋਂ ਬਚਾਓ ਹਿੱਤ ਇੱਕ “ਕੋਵਿਡ ਵੈਕਸੀਨੇਸ਼ਨ ਕੈਂਪ” ਦਾ ਆਯੋਜਨ ਕੀਤਾ ਜਾ ਰਿਹਾ ਹੈ।

ਇਹ ਜਾਣਕਾਰੀ ਸਰਕਾਰੀ ਆਈਟੀਆਈ ਦੇ ਪ੍ਰਿੰਸੀਪਲ ਸਮਸ਼ੇਰ ਪੁਰਖਾਲਵੀ ਵੱਲੋਂ ਦਿੱਤੀ ਗਈ ਕਿ ਇਸ ਕੈਂਪ ਵਿਚ  ਕੋਵਾਸ਼ੀਲਡ ਦੀ ਰਿਵਾਇਤੀ ਅਤੇ ਬੂਸਟਰ ਡੋਜ਼ ਲਗਾਈ ਜਾਵੇਗੀ,

ਇਸ ਲਈ ਵੱਧ ਤੋਂ ਵੱਧ ਇਲਾਕਾ ਵਾਸੀ ਇਸ ਕੈਂਪ ਦਾ ਲਾਭ ਹਾਸਲ ਕਰਨ ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014792