ਚੜ੍ਹਦਾ ਪੰਜਾਬ

August 14, 2022 12:38 AM

ਅਰਬਾਂ ਦੀ ਸੰਪਤੀ ਵਾਲੇ ਦੋ ਵਿਧਾਇਕ ਟਿਕਟ ਨਾ ਲੈ ਸਕੇ

ਚੰਡੀਗੜ੍ਹ  :  ਕਾਂਗਰਸ ਦੀ ਅੱਜ ਆਈ ਸੂਚੀ ਚ ਅਰਬਾਂ ਦੀ ਸੰਪਤੀ ਦੇ ਮਾਲਕ ਦੋ ਵਿਧਾਇਕ ਆਪਣਾ ਨਾਮ ਦਰਜ ਨਹੀਂ ਕਰਵਾ ਸਕੇ,

ਜਿਹਨਾਂ ਵਿੱਚ ਜਲਾਲਾਬਾਦ ਤੋਂ ਮੌਜੂਦਾ ਵਿਧਾਇਕ ਰਮਿੰਦਰ ਆਂਵਲਾ ਅਤੇ ਬਰਨਾਲਾ ਤੋਂ ਸਾਬਕਾ ਵਿਧਾਇਕ ਕੇਵਲ ਢਿੱਲੋਂ  ਦਾ ਨਾਮ ਹੈ ਇਹ ਦੋਨੋ ਚਿਹਰੇ ਪੰਜਾਬ ਦੇ ਸਭ ਤੋਂ ਰਹੀਸ ਵਿਧਾਇਕਾਂ ਵਿਚੋਂ ਹਨ ,

ਇਹ ਦੋਵੇਂ  ਕਰੋੜਾਂ ਦੀ ਸੰਪਤੀ ਦੇ ਮਾਲਕ ਵਿਧਾਇਕ  ਆਪਣੇ ਅੱਗੇ ਦੀ ਰਾਜਨੀਤੀ ਚ ਕਿ ਫ਼ੈਸਲਾ ਲੈਂਦੇ ਹਨ ,  ਮੰਨਿਆ ਜਾ ਰਿਹਾ ਕੈਪਟਨ ਅਮਰਿੰਦਰ ਨਾਲ ਨੇੜਤਾ ਕਰਕੇ ਇਹਨਾਂ ਦੀ ਟਿਕਟ ਕੱਟੀ ਗਈ ਹੈ ।

 

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014804