ਚੜ੍ਹਦਾ ਪੰਜਾਬ

August 11, 2022 2:05 AM

ਰਾਮ ਕੁਮਾਰ ਸ਼ਾਹੀਮਾਜਰਾ ਬਣੇ ਰੇਜੀਡੈਂਟ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ

ਚੜ੍ਹਦਾ ਪੰਜਾਬ ਬਿਊਰੋ / ਐਸ.ਏ.ਐਸ ਨਗਰ :  ਨਗਰ ਨਿਗਮ ਵਿੱਚ ਪੈਂਦੇ ਪਿੰਡ ਸ਼ਾਹੀਮਾਜਰਾ ਦੇ ਨਿਵਾਸੀਆਂ ਵਲੋਂ ਰੇਜੀਡੈਂਟ ਵੈੱਲਫੇਅਰ ਸੋਸਾਇਟੀ ਦਾ ਗਠਨ ਕੀਤਾ ਗਿਆ । ਮੇਅਰ ਜਿੱਤੀ ਸਿੱਧੂ ਦੀ ਦੇਖਰੇਖ ਵਿੱਚ ਬਣਾਈ ਗਈ ਸੋਸਾਇਟੀ ਦਾ ਪ੍ਰਧਾਨ ਰਾਮ ਕੁਮਾਰ ਸ਼ਾਹੀਮਾਜਰਾ ਨੂੰ ਬਣਾਇਆ ਗਿਆ ।

ਇਹ ਵੀ ਪੜ੍ਹੋ : 38 ਕਰਮਚਾਰੀਆਂ ਨੂੰ ਨਿਯੁਕਤੀ ਪੱਤਰ, ਕਰਮਚਾਰੀਆਂ ਦੀ ਘਾਟ ਹੋਵੇਗੀ ਪੂਰੀ : ਬਲਬੀਰ ਸਿੰਘ ਸਿੱਧੂ 

ਇਸਦੇ ਇਲਾਵਾ ਕੋਂਸਲਰ ਜਗਦੀਸ਼ ਸਿੰਘ ਜੱਗਾ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ । ਗੁਲਫਾਮ ਅਲੀ ਨੂੰ ਸੀਨੀਅਰ ਉਪਪ੍ਰਧਾਨ , ਪਾਲ ਸਿੰਘ ਨੂੰ ਉਪਪ੍ਰਧਾਨ , ਬਾਬੂ ਖਾਨ ਨੂੰ ਕੈ‌ਸ਼ਿਅਰ , ਮਾਨ ਸਿੰਘ ਨੂੰ ਪ੍ਰੇਸ ਸਕੱਤਰ ਅਤੇ ਜਸਵੰਤ ਸਿੰਘ ਨੂੰ ਜਵਾਇੰਟ ਸਕੱਤਰ ਨਿਯੁਕਤ ਕੀਤਾ ਗਿਆ ।

ਇਹ ਵੀ ਪੜ੍ਹੋ : ਮਾਮਲਾ : ਮੋਹਾਲੀ ਵਿੱਚ ਪ੍ਰੈੱਸ ਕਲੱਬ ਲਈ ਜ਼ਮੀਨ ਦੇਣ ਦਾ … : ਪੜ੍ਹੋ ਪੂਰੀ ਖ਼ਬਰ

ਇਸ ਮੌਕੇ ਨਵੀਂ ਚੁਣੀ ਗਈ ਟੀਮ ਨੂੰ ਮੇਅਰ ਜਿੱਤੀ ਸਿੱਧੂ ਨੇ ਵਧਾਈ ਦਿੱਤੀ ਅਤੇ ਅਪਣੇ ਵੱਲੋਂ ਸੋਸਾਇਟੀ ਨੂੰ ਇਲਾਕੇ ਦੇ ਵਿਕਾਸ ਲਈ ਹਰ ਤਰ੍ਹਾਂ ਦੀ ਮਦਦ ਦੇਣ ਦਾ ਏਲਾਨ ਵੀ ਕੀਤਾ । ਪ੍ਰਧਾਨ ਰਾਮ ਕੁਮਾਰ ਸ਼ਾਹੀਮਾਜਰਾ ਨੇ ਸੋਸਾਇਟੀ ਦੇ ਮੈਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੋ ਜਿੰਮੇਵਾਰੀ ਉਨ੍ਹਾਂਨੂੰ ਸੋਂਪੀ ਗਈ ਹੈ ਉਹਨੂੰ ਉਹ ਪੂਰੀ ਤਨਦੇਹੀ ਦੇ ਨਾਲ ਨਿਭਾਉਣਗੇ

ਇਹ ਵੀ ਪੜ੍ਹੋ : ਛੇ ਕਰੋੜ ਰੁਪਏ ਨਾਲ ਫੇਜ਼ 3B1 (ਸੈਕਟਰ 60) ਖ਼ਸਤਾ ਹਾਲ ਕਮਿਊਨਿਟੀ ਸੈਂਟਰ ਨਵੇਂ ਸਿਰਿਉਂ ਆਧੁਨਿਕ ਸਹੂਲਤਾਂ ਬਣਨਾ ਸ਼ੁਰੂ

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014792