ਚੜ੍ਹਦਾ ਪੰਜਾਬ

August 17, 2022 7:16 PM

BIG BREAKING: ਮੋਹਾਲੀ ‘ਚ ਧਮਾਕਾਖੇਜ ਸਮੱਗਰੀ ਮਿਲਣ ਦੀ ਖਬਰ

ਚੰਡੀਗੜ੍ਹ ਦੀ ਬੁੜੈਲ ਜੇਲ ਨੇੜੇ ਬੰਬ ਮਿਲਣ ਤੋਂ ਕੁਝ ਦਿਨ ਬਾਅਦ ਅੱਜ ਮੋਹਾਲੀ ‘ਚ ਧਮਾਕਾਖੇਜ ਸਮੱਗਰੀ ਮਿਲਣ ਦੀ ਖਬਰ

ਮੋਹਾਲੀ ‘ਚ ਧਮਾਕਾਖੇਜ ਸਮੱਗਰੀ ਮਿਲਣ ਦੀ ਖਬਰ

ਮੋਹਾਲੀ : 
ਚੰਡੀਗੜ੍ਹ ਦੀ ਬੁੜੈਲ ਜੇਲ ਨੇੜੇ ਬੰਬ ਮਿਲਣ ਤੋਂ ਕੁਝ ਦਿਨ ਬਾਅਦ ਅੱਜ ਮੋਹਾਲੀ ‘ਚ ਧਮਾਕਾਖੇਜ ਸਮੱਗਰੀ ਮਿਲਣ ਦੀ ਖਬਰ ਸਾਹਮਣੇ ਆ ਰਹੀ ਹੈ ।

ਪ੍ਰਾਪਤ ਜਾਣਕਾਰੀ ਅਨੁਸਾਰ ਮੋਹਾਲੀ ‘ਚ ਪੰਜਾਬ ਇੰਟੈਲੀਜੈਂਸ ਦੀ ਬਿਲਡਿੰਗ ਦੇ ਨੇੜੇ ਕੋਈ ਧਮਾਕਾਖੇਜ ਸਮੱਗਰੀ ਮਿਲਣ ਦੀ ਖਬਰ ਸਾਹਮਣੇ ਆ ਰਹੀ ਹੈ। ਜਿਸ ਦੀ ਖਬਰ ਮਿਲਣ ਸਾਰ ਹੀ ਪੁਲਿਸ ਵੱਲੋਂ ਏਰੀਏ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਆਉਣ-ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਹਨ।

ਪੁਲਿਸ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014819