ਮੋਹਾਲੀ: ਭਗਵੰਤ ਮਾਨ ਸਰਕਾਰ ਵਲੋਂ ਲਾਏ ਗਏ ਫੈਸਲੇ ਜਿਸ ,ਚ ਸਿਰਫ਼ SC, BC, OBC, ਆਜ਼ਾਦੀ ਘੁਲਾਟੀਏ ਅਤੇ BPL ਪਰਿਵਾਰਾਂ ਲਈ 600 ਯੂਨਿਟ ਬਿਜਲੀ ਬਿਨ੍ਹਾਂ ਸ਼ਰਤ ਮੁਆਫ਼ ਅਤੇ
ਜਰਨਲ ਕੈਟੇਗਰੀ ਨੂੰ 601 ਯੂਨਿਟ ਬਿੱਲ ਆਉਣ ‘ਤੇ ਭਰਨਾ ਪਵੇਗਾ ਸਾਰਾ ਬਿਜਲੀ ਬਿੱਲ…?
ਇਸ ਗੱਲ ਦਾ ਜਨਤਾ ਚ ਭਾਰੀ ਰੋਸ ਸ਼ੁਰੂ ਵੀ ਹੋ ਚੁਕਾ ਹੈ ਅਤੇ ਜਨਰਲ ਕੈਟੇਗਰੀ ਵੈਲਫ਼ੇਅਰ ਐਸੋਸੀਏਸ਼ਨ ਪੰਜਾਬ ਨੇ ਮੁੱਖਮੰਤਰੀ ਭਗਵੰਤ ਮਾਨ ਹੋਰਾਂ ਨੂੰ ਖੁਲੀ ਚਿੱੱਠੀ ਵੀ ਲਿਖ ਦਿੱਤੀ ਹੈ ਕਿ ਜੇ ਇਸ ਦਾ ਗੱਲ ਵੱਲ ਧਿਆਨ ਨਾ ਦਿੱਤਾ ਗਏ ਤਾਂ ਸੰਘਰਸ਼ ਦੀ ਚੇਤਾਵਨੀ ਵੀ ਦਿੱਤੀ ਗਈ ਹੈ।
