ਚੜ੍ਹਦਾ ਪੰਜਾਬ

August 14, 2022 12:03 AM

ਐਸ.ਏ.ਐਸ. ਨਗਰ ਦੀਆਂ ਮੰਡੀਆਂ ‘ਚ 7379 ਮੀਟ੍ਰਿਕ ਟਨ ਕਣਕ ਦੀ ਖ਼ਰੀਦ

 ਐਸ.ਏ.ਐਸ. ਨਗਰ ਦੀਆਂ ਮੰਡੀਆਂ ‘ਚ 7379 ਮੀਟ੍ਰਿਕ ਟਨ ਕਣਕ ਦੀ ਖ਼ਰੀਦ

 

ਐਸ ਏ ਐਸ ਨਗਰ : 
ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਦੇ ਨਾਲ ਨਾਲ ਨਿਰਵਿਘਨ ਖ਼ਰੀਦ ਪ੍ਰਕਿਰਿਆ ਲਗਾਤਾਰ ਜਾਰੀ ਹੈ ਤੇ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਰੀਬ 7469 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ, ਜਿਸ ਵਿੱਚੋਂ 7379 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ।

ਇਸ ਦੌਰਾਨ ਪਨਗ੍ਰੇਨ ਨੇ 2477, ਪਨਸਪ ਨੇ 1440, ਵੇਅਰ ਹਾਊਸ ਨੇ 713, ਮਾਰਕਫੈੱਡ ਨੇ 2254 ਮੀਟ੍ਰਿਕ ਟਨ, ਐਫ. ਸੀ. ਆਈ. ਨੇ 265 ਅਤੇ ਵਪਾਰੀਆਂ ਨੇ 230 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਹੈ।

ਕੁੱਲ ਲਿਫਟਿੰਗ 4571 ਮੀਟਰਿਕ ਟਨ, ਕੁੱਲ ਪੇਮੇਂਟ 11.45 ਕਰੋੜ ਹੋਈ ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014804