ਚੜ੍ਹਦਾ ਪੰਜਾਬ

August 14, 2022 12:11 AM

ਅੰਗਰੇਜ਼ੀ ਬੋਲਣ ਦੇ ਮਸਲੇ ਤੇ ਪੰਜਾਬ ਪੂਰੇ ਦੇਸ ‘ਚ.. :ਪੜ੍ਹੋ ਖ਼ਬਰ

ਮੁਹਾਲੀ:  ਅੰਗਰੇਜ਼ੀ ਬੋਲਣ ਦੇ ਮਸਲੇ ਤੇ ਪੰਜਾਬ ਪੂਰੇ ਭਾਰਤ ਦੇਸ਼ ਵਿੱਚ ਮੋਹਰਿਆਂ ਚ ਆ ਰਿਹਾ ਹੈ , ਇਸ ਗੱਲ ਦਾ ਖੁਲਾਸਾ ਬੀਤੇ ਸਮੇ ਦੌਰਾਨ ਕੀਤੇ  ਇਕ ਸਰਵੇ ਦੌਰਾਨ ਸਾਹਮਣੇ ਆਇਆ ਹੈ ਕਿ ਪੰਜਾਬ 6ਵੇਂ ਨੰਬਰ ਤੇ ਹੈ, ਜਿਥੇ ਬਹੁਤੇ ਲੋਕ ਅੰਗਰੇਜ਼ੀ ਬੋਲਣ ਵਾਲੇ ਹਨ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014804